ਕਾਕਾ ਜੀ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸ ਦਾ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦੇਵ ਖਰੌੜ, ਆਰਸ਼ੀ ਸ਼਼ਰਮਾ ਅਤੇ ਜਗਜੀਤ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 18 ਜਨਵਰੀ 2019 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ।[1]

ਕਾਕਾ ਜੀ
ਰੰਗਮੰਚ ਪੋਸਟਰ
ਨਿਰਦੇਸ਼ਕਮਨਦੀਪ ਬੈਨੀਪਾਲ
ਲੇਖਕਗਿੱਲ ਰੌਂਤੇ
ਸਕਰੀਨਪਲੇਅਗੁਰਪ੍ਰੀਤ ਭੁੱਲਰ
ਨਿਰਮਾਤਾਰਵਨੀਤ ਕੌਰ ਚਾਹਲ ਅਤੇ ਰਾਕੇਸ਼ ਕੁਮਾਰ
ਸਿਤਾਰੇਦੇਵ ਖਰੌੜ
ਆਰੂਸ਼ੀ ਸ਼ਰਮਾ
ਜਗਜੀਤ ਸੰਧੂ
ਪ੍ਰੋਡਕਸ਼ਨ
ਕੰਪਨੀ
ਰਿਲੀਜ਼ ਮਿਤੀ
  • 18 ਜਨਵਰੀ 2019 (2019-01-18)
ਦੇਸ਼ਭਾਰਤ
ਭਾਸ਼ਾਪੰਜਾਬੀ ਭਾਸ਼ਾ

ਕਹਾਣੀ ਸੋਧੋ

ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਫ਼ਿਲਮ ਹੈ, ਜਦੋਂ ਪਿੰਡਾਂ ਦੇ ਉੱਚੇ ਸਰਦਾਰਾਂ ਅਤੇ ਰੁਤਬੇ ਵਾਲੇ ਲੋਕਾਂ ਦੇ ਮੁੰਡਿਆਂ ਨੂੰ ‘ਕਾਕਾ ਜੀ’ ਕਹਿ ਕੇ ਸਤਕਾਰ ਨਾਲ਼ ਬੁਲਾਇਆ ਜਾਂਦਾ ਸੀ। ਇਹ ਫ਼ਿਲਮ ਸਾਲ 95-96 ਦੇ ਦਹਾਕੇ ਦੀ ਗੱਲ ਕਰਦੀ ਹੈ।[2]

ਕਲਾਕਾਰ ਸੋਧੋ

ਹਵਾਲੇ ਸੋਧੋ


  1. "'ਕਾਕਾ ਜੀ' : ਇਸ ਵਾਰ ਐਕਸ਼ਨ ਦੇ ਨਾਲ ਨਾਲ ਰੁਮਾਂਸ ਵੀ ਕਰੇਗਾ ਦੇਵ ਖਰੌੜ". FiveWood (in ਅੰਗਰੇਜ਼ੀ). 2018-12-13. Retrieved 2019-01-11.
  2. "ਹੁਣ ਸਰਦਾਰਾਂ ਦੇ 'ਕਾਕਾ ਜੀ' ਦੇ ਚਰਚੇ ਪੰਜਾਬੀ ਪਰਦੇ 'ਤੇ ਹੋਣਗੇ". Pollywood Post. 2018-12-20. Retrieved 2019-01-11.[permanent dead link]