ਕਾਕੀ ਸਰੋਵਰ
ਗ਼ਲਤੀ: ਅਕਲਪਿਤ < ਚਾਲਕ।
ਕਾਕੀ | |
---|---|
ਟਿਕਾਣਾ | Pathanamthitta |
ਗੁਣਕ | 9°19′31″N 77°08′31″E / 9.3253°N 77.1420°E |
ਉਦਘਾਟਨ ਮਿਤੀ | 1966 |
ਓਪਰੇਟਰ | K.S.E.B. |
Dam and spillways | |
ਰੋਕਾਂ | ਕਾਕੀ ਸਹਾਇਕ ਨਦੀ |
ਉਚਾਈ | 116 m (381 ft) |
ਲੰਬਾਈ | 336 m (1,102 ft) |
Reservoir | |
ਪੈਦਾ ਕਰਦਾ ਹੈ | ਕਾਕੀ |
ਕੁੱਲ ਸਮਰੱਥਾ | 0.46 |
ਆਮ ਉਚਾਈ | 981 m (3,219 ft) |
ਕਾਕੀ ਸਰੋਵਰ ਇੱਕ ਜਲ ਭੰਡਾਰ ਜਾਂ ਕਹੀਏ ਵੀ ਝੀਲ ਹੈ, ਜੋ ਕੇਰਲਾ, ਭਾਰਤ ਦੇ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਸਥਿਤ ਹੈ। [1] ਝੀਲ, ਜੋ ਕਿ ਉਦੋਂ ਹੋਂਦ ਵਿੱਚ ਆਈ ਸੀ ਜਦੋਂ ਕਾਕੀ ਡੈਮ (9°19′31″N 77°08′31″E / 9.3253°N 77.1420°E ) ਅਤੇ ਅਨਾਥੋਡ ਡੈਮ (9°20′29″N 77°09′01″E / 9.3413°N 77.1503°E ) ਨੂੰ ਬਣਾਇਆ ਗਿਆ ਸੀ, ਪੰਬਾ ਦੀ ਸਹਾਇਕ ਨਦੀਆਂ, ਵਿੱਚੋਂ ਇੱਕ ਦੇ ਉੱਤੇ ਹੈ। ਇਹ ਡੈਮ 1966 ਵਿੱਚ ਸਬਰੀਗਿਰੀ ਹਾਈਡ੍ਰੋਇਲੈਕਟ੍ਰਿਕ ਬਿਜਲੀ ਦੇ ਉਤਪਾਦਨ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ ਬਣਾਏ ਗਏ ਸਨ। ਕੇਰਲ ਰਾਜ ਬਿਜਲੀ ਬੋਰਡ ਦੇ "ਜੁੜਵਾਂ" ਵਾਂਗ ਲਗਦੇ ਜਲ ਭੰਡਾਰਾਂ ਦੇ ਸੰਚਾਲਕਾਂ ਦੇ ਕਹੇ 'ਤੇ ਪੂਰਾ ਭੰਡਾਰ ਪੱਧਰ ਸਮੁੰਦਰ ਤਲ ਤੋਂ 981.45 ਮੀਟਰ ਉੱਚਾ ਹੈ। [2] ਇਹ ਜਲ ਭੰਡਾਰ, ਜੋ ਕਿ ਇੱਕ ਟੂਰੀਜ਼ਮ ਦੀ ਥਾਂ ਵੀ ਹੈ, ਪੱਛਮੀ ਘਾਟ ਦੇ ਬਹੁਤ ਨੇੜੇ, ਰਾਣੀ ਰਿਜ਼ਰਵ ਜੰਗਲ ਵਿੱਚ ਹੈ। [3]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Places of Interest". Government of Kerala. Archived from the original on 16 September 2008. Retrieved 2009-08-23.
- ↑ "Anathode reservoir shutters opened". The Hindu. Chennai, India. 2007-10-28. Archived from the original on 2007-10-29.
- ↑ "District handbook" (PDF). Government of Kerala. Archived from the original (PDF) on 2008-09-16. Retrieved 2009-08-23.