ਕਾਗਜ਼ੀ ਨਿੰਬੂ (Citrus aurantifolia, ਸਿਟਰਸ ਔਰੈਂਟੀਫ਼ੋਲੀਆ) ਨਿੰਬੂ ਜਾਤੀ ਦਾ ਖੱਟਾ ਫਲ ਹੈ। ਇਸ ਦੇ ਫਲ 2.5–5 ਸਮ ਵਿਆਸ ਵਾਲੇ ਹਰੇ ਜਾਂ ਪੱਕ ਕੇ ਪੀਲੇ ਹੁੰਦੇ ਹਨ। ਇਸ ਦਾ ਪੌਦਾ 5 ਮੀਟਰ ਤੱਕ ਲੰਬਾ ਹੁੰਦਾ ਹੈ ਜਿਸਦੀਆਂ ਟਾਹਣੀਆਂ ਤੇ ਕੰਡੇ ਵੀ ਹੁੰਦੇ ਹਨ। ਇਹ ਸੰਘਣਾ ਝਾੜੀਦਾਰ ਪੌਦਾ ਹੈ।

ਕਾਗਜ਼ੀ ਨਿੰਬੂ
ਕਾਗਜ਼ੀ ਨਿੰਬੂ (ਗ੍ਰੀਨ ਕੀ ਲਾਈਮ) ਰੁੱਖ ਦੇ ਕੰਡੇ ਅਤੇ ਪੱਤੇ ਦਿਖਾਈ ਦੇ ਰਹੇ ਹਨ, ਜਿਹੜੇ ਇਸਨੂੰ ਪਰਸੀਅਨ ਲਾਈਮ ਨਾਲੋਂ ਅਲੱਗ ਕਰ ਰਹੇ ਹਨ।
Scientific classification
Kingdom:
(unranked):
(unranked):
(unranked):
Order:
Family:
Genus:
Species:
ਸੀ ਔਰੈਂਟੀਫ਼ੋਲੀਆ
Binomial name
ਸਿਟਰਸ ਔਰੈਂਤੀਫ਼ੋਲੀਆ
(Christm.) Swingle

ਵਰਤੋਂ

ਸੋਧੋ

ਕਾਗਜ਼ੀ ਨਿੰਬੂ ਦਾ ਰਸ ਖੱਟਾ, ਅਤੇ ਪੇਟ ਦੀਆਂ ਬੀਮਾਰੀਆਂ ਦਾ ਚੰਗਾ ਨਿਵਾਰਕ ਹੈ। ਇਹ ਸਰੀਰ ਦੇ ਅੰਦਰ ਜਮ੍ਹਾਂ ਜ਼ਹਿਰਾਂ ਨੂੰ ਕਢਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ।