ਕਾਠ ਦੀ ਲੱਤ (ਕਹਾਣੀ ਸੰਗ੍ਰਹਿ)
ਕਾਠ ਦੀ ਲੱਤ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਦੀ ਰਚਨਾ ਹੈ। ਇਹ ਕਹਾਣੀ ਸੰਗ੍ਰਹਿ ਸਾਲ 1975 ਈ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਕਹਾਣੀਕਾਰ ਨੇ ਕੁੱਲ 16 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਮੱਧ ਵਰਗੀ ਸ਼੍ਰੇਣੀ ਦੀਆਂ ਸਮਸਿਆਵਾਂ ਨੂੰ ਪੇਸ਼ ਕੀਤਾ ਹੈ।[1]
ਕਹਾਣੀਆਂ
ਸੋਧੋ- ਦੋਸ਼ੀ
- ਔਰਤ ਤੋਂ ਔਰਤ ਤੱਕ
- ਮੀਤੋ
- ਤਿੜਕਿਆ ਹੋਇਆ ਸ਼ੀਸ਼ਾ
- ਭਟਕੇ ਹੋਏ ਲੋਕ
- ਲੱਛਮੀ
- ਸਿਉਨੇ ਦਾ ਮਿਰਗ
- ਵਿਸ਼ਵਾਸ਼ ਹੋ ਜਾਣ ਪਿੱਛੋਂ
- ਖੋਇਆ ਹੋਇਆ ਚਿਹਰਾ
- ਗ਼ਮ ਦਾ ਗੀਤ
- ਗਿਲਾ
- ਨਵਾਂ ਦਿਲ
- ਬਾਬੂ ਮਾਇਆ ਦਾਸ
- ਮਿੱਟੀ ਦਾ ਘਰ
- ਦੂਜੀ ਮੌਤ
- ਕਾਠ ਦੀ ਲੱਤ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.