ਕਾਡੂ ਕਬੀਲਾ
ਕਾਡੂ ਕਬੀਲਾ ( ਬਰਮੀ: Lua error in package.lua at line 80: module 'Module:Lang/data/iana scripts' not found. ; ਕਾਡੋ ਵੀ ਕਿਹਾ ਜਾਂਦਾ ਹੈ) ਮਿਆਂਮਾਰ ਵਿੱਚ ਇੱਕ ਨਸਲੀ ਸਮੂਹ ਹੈ। ਇਹ ਲੋਕ ਕਾਡੂ ਭਾਸ਼ਾ ਬੋਲਦੇ ਹਨ। [1] ਇਸ ਜਨ ਸਮੂਹ ਦੇ ਮੁੱਢ ਬਾਰੇ ਕੁੱਝ ਪਤਾ ਨਹੀਂ। ਇਹ ਕਿਸੇ ਸਮੋ” ਬਰ੍ਹਮਾ ਦੇ ਉਪਰਲੌ ਹਿੱਸੇ ਵਿਚ ਮੋਂਗਥਨ ਪਹਾੜੀ ਦੇ ਦੁਆਲੇ ਦੇ ਖੋਤਰ ਵਿਚ ਵਸਦਾ ਸੀ। ਭਾਵੇ` ਕਾਥਾ ਅਤੇ ਚਿੰਦਵਿਨ ਜ਼ਿਲ੍ਹਿਆਂ ਦੇ ਵਿਚਕਾਰਲੇ ਖੇਤਰ ਵਿਚ ਕੁੱਝ ਆਬਾਦੀਆਂ ਕਾਇਮ ਹਨ ਪਰ 1954 ਤਕ ਇਹ ਕਬੀਲਾ ਖਿੰਡ-ਪੁੰਡ ਗਿਆ ਸੀ ਅਤੇ . ਆਲੇ-ਦੁਆਲੇ ਦੇ ਬਰ੍ਹਮੀ ਲੋਕਾਂ ਵਿਚ ਸ਼ਾਮਲ ਹੋ ਗਿਆ ਸੀ। ਪਿਛਲਿਆਂ ਸਮਿਆਂ ਵਿਚ ਕਾਡੂ ਲੌਕਾਂ ਦੀ ਵੱਡੀ ਗਿਣਤੀ ਵਿਚ ਜੈਗਲਾਂ ਦੇ ਕੰਮਾਂ ਵਿਚ ਲੱਗ ਜਾਣ ਕਰਕੇ ਵੀ ਕਬੀਲੇਂ ਦੇ ਖਿੰਡਣ ਵਿਚ ਤੇਜ਼ੀ ਆਈ।