ਕਾਦਿਜ਼ ਗਿਰਜ਼ਾਘਰ (ਸਪੈਨਿਸ਼: Catedral de Cádiz, Catedral de Santa Cruz de Cádiz) ਕਾਦਿਜ਼, ਦੱਖਣੀ ਸਪੇਨ ਵਿੱਚ ਬਣਿਆ ਇੱਕ ਰੋਮਨ ਕੈਥੋਲਿਕ ਗਿਰਜ਼ਾਘਰ ਹੈ। ਇਸ ਗਿਰਜ਼ਾਘਰ ਦਾ ਨਿਰਮਾਣ 1722 ਤੋਂ 1838 ਦਰਮਿਆਨ ਹੋਇਆ। ਇਸ ਗਿਰਜ਼ੇ ਨੂੰ 1931[1] ਵਿੱਚ ਸੱਭਿਆਚਾਰਕ ਸੂਚੀ ਵਿੱਚ (Bien de Interés Cultural) ਘੋਸ਼ਿਤ ਕੀਤਾ ਗਿਆ।

ਕਾਦਿਜ਼ ਗਿਰਜ਼ਾਘਰ
ਮੂਲ ਨਾਮ
English: Catedral de Santa Cruz de Cádiz
ਸਥਿਤੀਕਾਦਿਜ਼, ਸਪੇਨ
ਅਧਿਕਾਰਤ ਨਾਮCatedral de Santa Cruz
ਕਿਸਮNon-movable
ਮਾਪਦੰਡMonument
ਅਹੁਦਾ1931[1]
ਹਵਾਲਾ ਨੰ.RI-51-0000493
ਕਾਦਿਜ਼ ਗਿਰਜ਼ਾਘਰ is located in ਸਪੇਨ
ਕਾਦਿਜ਼ ਗਿਰਜ਼ਾਘਰ
Location of ਕਾਦਿਜ਼ ਗਿਰਜ਼ਾਘਰ in ਸਪੇਨ

ਇਹ ਗਿਰਜਾ ਇੱਕ ਪੁਰਾਣੀ ਗਿਰਜ਼ੇ ਦੀ ਥਾਂ ਤੇ ਬਣਾਇਆ ਗਿਆ ਜਿਹੜਾ ਕਿ 1260 ਵਿੱਚ ਬਣਿਆ ਅਤੇ 1596 ਵਿੱਚ ਸੜ ਗਿਆ ਸੀ। ਇਸ ਦੀ ਮੁੜਉਸਾਰੀ, ਜਿਹੜੀ ਕਿ 1776 ਤੋਂ ਬਾਅਦ ਸ਼ੁਰੂ ਹੋਈ, ਆਰਕੀਟੈਕਟ ਵਿਸੇੰਤੇ ਅਕੇਰੋ ਦੁਆਰਾ ਕੀਤੀ ਗਈ ਜਿਸਨੇ ਕਿ ਗ੍ਰਾਂਦਾ ਗਿਰਜ਼ਾਘਰ ਵੀ ਬਣਾਇਆ ਸੀ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ