ਕਾਦਿਸ ਅਜਾਇਬਘਰ ਕਾਦਿਸ, ਸਪੇਨ ਵਿੱਚ ਸਥਿਤ ਇੱਕ ਅਜਾਇਬਘਰ ਹੈ। ਇਸਦੀ ਸਥਾਪਨਾ 1970 ਵਿੱਚ ਹੋਈ ਜਦੋਂ ਸੂਬੇ ਦੇ ਕੋਮਲ ਕਲਾਵਾਂ ਅਜਾਇਬਘਰ ਅਤੇ ਪੁਰਾਤਤਵ ਵਿਗਿਆਨ ਅਜਾਇਬਘਰ ਇਕੱਠੇ ਹੋਏ। ਇਸਦੀਆਂ ਤਿੰਨ ਮੰਜ਼ਿਲ੍ਹਾਂ ਹਨ, ਜਮੀਨੀ ਮੰਜ਼ਿਲ ਉੱਤੇ ਪੁਰਾਤਤਵ ਵਿਗਿਆਨ ਸੰਬੰਧੀ, ਪਹਿਲੀ ਮੰਜ਼ਿਲ ਉੱਤੇ ਕੋਮਲ ਕਲਾਵਾਂ ਅਤੇ ਦੂਜੀ ਮੰਜ਼ਿਲ ਉੱਤੇ ਕਠਪੁਤਲੀਆਂ।[1] ਯੂਰਪੀ ਸੰਘ ਦੇ ਨਾਗਰਿਕਾਂ ਲਈ ਦਾਖਲਾ ਮੁਫ਼ਤ ਹੈ।[2]

ਕਾਦਿਸ ਅਜਾਇਬਘਰ
Museo de Cádiz
Map
ਸਥਾਪਨਾ1835 (ਕੋਮਲ ਕਲਾਵਾਂ ਦਾ ਅਜਾਇਬਘਰ)
1877 (Museum of Archaeology)
1970 (merger)
ਟਿਕਾਣਾਪਲਾਸਾ ਦੇ ਮੀਨਾ
ਕਾਦਿਸ
ਸਪੇਨ
ਕਿਸਮਕੋਮਲ ਕਲਾ, ਸਮਕਾਲੀ ਕਲਾ, ਪੁਰਾਤੱਤਵ ਵਿਗਿਆਨ, Ethnography
Key holdingsਜ਼ੂਰਬਾਰਾਨ, ਬਾਰਤੋਲੇਮੋ ਏਸਤੇਬਾਨ ਮੂਰੀਯੋ, ਰੂਬੇਂਸ
ਵੈੱਬਸਾਈਟjuntadeandalucia.es/cultura/museos/MCA/

ਇਸ ਅਜਾਇਬਘਰ ਦੀ ਸ਼ੁਰੂਆਤ 1835 ਵਿੱਚ ਹੋਈ ਜਦੋਂ ਇੱਕ ਈਸਾਈ ਮੱਠ ਵਿੱਚੋਂ ਕਲਾ ਕ੍ਰਿਤੀਆਂ ਮਿਲੀਆਂ, ਜਿਹਨਾਂ ਵਿੱਚ ਜ਼ੂਰਬਾਰਾਨ ਦੇ ਬਣਾਏ ਚਿੱਤਰ ਵੀ ਸ਼ਾਮਲ ਸਨ।

ਗੈਲਰੀ

ਸੋਧੋ

ਹਵਾਲੇ

ਸੋਧੋ
  1. "Cadiz City -Fine Arts & Archaeology Museum". Junta de Andalucía. Retrieved 5 April 2014.
  2. "Museum of Cadiz". Saatchi Gallery. Archived from the original on 7 ਅਪ੍ਰੈਲ 2014. Retrieved 5 April 2014. {{cite web}}: Check date values in: |archive-date= (help); Unknown parameter |dead-url= ignored (|url-status= suggested) (help)

ਬਾਹਰੀ ਸਰੋਤ

ਸੋਧੋ

,