ਕਾਨ ਫ਼ਿਲਮ ਫੈਸਟੀਵਲ

ਕਾਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਜਾਂ ਕਾਨ ਫ਼ਿਲਮ ਫੈਸਟੀਵਲ (ਫ਼ਰਾਂਸੀਸੀ: Le Festival International du Film de Cannes ਜਾਂ ਸਿਰਫ਼ Festival de Cannes) ਦਾ ਆਰੰਭ 1939 ਵਿੱਚ ਹੋਇਆ। ਇਹ ਸੰਸਾਰ ਦੇ ਸਭ ਤੋਂ ਸਨਮਾਨਜਨਕ ਫ਼ਿਲਮ ਉਤਸਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਕਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ
ਤਸਵੀਰ:Festival de Cannes logo.svg
ਜਗ੍ਹਾਕਾਨ, ਫ਼ਰਾਂਸ
ਭਾਸ਼ਾਅੰਤਰਰਾਸ਼ਟਰੀ
www.festival-cannes.com