ਕਾਪਰਾ ਝੀਲ ਜਾਂ ਓਰਾ ਚੇਰੂਵੂ ਭਾਰਤ ਦੇ ਗ੍ਰੇਟਰ ਹੈਦਰਾਬਾਦ, [1] ਦੇ ਉੱਤਰ-ਪੂਰਬੀ ਹਿੱਸੇ ਵਿੱਚ ਸੈਨਿਕਪੁਰੀ ਦੇ ਨੇੜੇ ਕਾਪਰਾ ਪਿੰਡ ਵਿੱਚ ਪੈਂਦੀ ਇੱਕ ਝੀਲ ਹੈ। ਇਸ ਦੇ ਬੰਨ੍ਹ ਦੀ ਲੰਬਾਈ 1254 ਮੀਟਰ ਹੈ ਅਤੇ ਇਹ ਝੀਲ ਤੇਲੰਗਾਨਾ ਵਿੱਚ ਹੈ।

ਕਾਪਰਾ ਝੀਲ
ਕਾਪਰਾ ਝੀਲ is located in ਤੇਲੰਗਾਣਾ
ਕਾਪਰਾ ਝੀਲ
ਕਾਪਰਾ ਝੀਲ
ਸਥਿਤੀਕਾਪਰਾ , ਸਿਕੰਦਰਾਬਾਦ, ਭਾਰਤ
ਗੁਣਕ17°29′44″N 78°33′10″E / 17.49558°N 78.55278°E / 17.49558; 78.55278
Typeਕੁਦਰਤੀ ਝੀਲ
Primary inflowsਯਪਰਾਲ ਝੀਲ
Primary outflowsਯਾਦੀਬਾਈ ਕੁੰਤ ਯੈਲਾਰੈੱਡੀਗੁਡਾ, ਨਗਰਮ ਅੰਨਾਰਾਇਣ ਚੇਰੂਵੂ
Basin countriesਭਾਰਤ
Surface area113 acres (46 ha)
ਔਸਤ ਡੂੰਘਾਈ547.873 m (1,797.48 ft)
ਵੱਧ ਤੋਂ ਵੱਧ ਡੂੰਘਾਈ551.614 m (1,809.76 ft)
Surface elevation1,759 ft (536 m)
Settlementsਕਾਪਰਾ ਅਤੇ ਯਾਪਰਲ

ਸੰਖੇਪ ਜਾਣਕਾਰੀ

ਸੋਧੋ

ਕਪਰਾ ਝੀਲ ਆਰ ਕੇ ਪੁਰਮ ਝੀਲ, ਨਾਗਰਮ ਦੀ ਅੰਨਾਰਾਇਣ ਚੇਰੂਵੂ ਅਤੇ ਯੇਲਾਰੇਡੀ ਗੁਡਾ ਦੀ ਯਾਦੀ ਬਾਈ ਗੁੰਟਾ ਦੀ ਲੜੀ ਵਿੱਚ ਗੂੜ੍ਹੀ ਤੌਰ 'ਤੇ ਜੁੜੀ ਹੋਈ ਹੈ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Kapra Lake in Hyderabad is now a cesspool".