ਕਾਮਦੇਵ (कामदेव) ਮਾਨਵੀ ਪਿਆਰ ਅਤੇ ਇੱਛਾ ਦਾ ਹਿੰਦੂ ਦੇਵਤਾ ਹੈ। ਇਹ ਹਿੰਦੂ ਦੇਵੀ ਲਕਸ਼ਮੀ ਤੇ ਦੇਵਤਾ ਵਿਸ਼ਨੂੰ ਦਾ ਪੁੱਤਰ ਹੈ।

ਕਾਮਦੇਵ
Kama Rati.jpg
ਕਾਮ ਅਤੇ ਰਤੀ
ਪਿਆਰ ਦਾ ਹਿੰਦੂ ਦੇਵਤਾ
ਦੇਵਨਾਗਰੀकामदेव
ਸੰਸਕ੍ਰਿਤ ਲਿਪਾਂਤਰਨਕਾਮਦੇਵ
ਇਲਹਾਕਪ੍ਰਦਿਉਮਨ, ਵਾਸੂਦੇਵ
ਜਗ੍ਹਾਕੇਤੁਮਾਲਾ-ਵਰਸਾ
ਮੰਤਰकाम गायत्री (kāma-gāyatrī)[1]
ਹਥਿਆਰਗੰਨੇ ਦਾ ਕਮਾਨ ਅਤੇ ਫੁੱਲਾਂ ਦੇ ਤੀਰ
ਪਤੀ/ਪਤਨੀਰਤੀ
ਵਾਹਨਤੋਤਾ

ਹਵਾਲੇਸੋਧੋ

  1. Kāṇe, Pāṇḍuraṅga VāMana; Institute, Bhandarkar Oriental Research (1958). History of Dharmaśāstra.