ਕਾਮਰਸਬਂਕ-ਆਰੇਨਾ, ਇਸ ਨੂੰ ਫ਼ਰਾਂਕਫ਼ੁਰਟ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਏਨਟ੍ਰਾਛਟ ਫ਼ਰਾਂਕਫ਼ੁਰਟ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 51,500 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[4]

ਕਾਮਰਸਬਂਕ-ਆਰੇਨਾ
ਵਲਡਸਟੇਡੀਅਮ
ਟਿਕਾਣਾਫ਼ਰਾਂਕਫ਼ੁਰਟ
ਜਰਮਨੀ
ਉਸਾਰੀ ਮੁਕੰਮਲ1925
ਖੋਲ੍ਹਿਆ ਗਿਆ21 ਮਈ 1925
ਮਾਲਕਵਲਡਸਟੇਡੀਅਮ ਫ਼ਰਾਂਕਫ਼ੁਰਟ
ਚਾਲਕਸਟੇਡੀਅਮ ਫ਼ਰਾਂਕਫ਼ੁਰਟ
ਤਲਘਾਹ
ਉਸਾਰੀ ਦਾ ਖ਼ਰਚਾ€ 15,00,00,000[1]
ਇਮਾਰਤਕਾਰਗੇਰਕਨ[2]
ਸਮਰੱਥਾ51,500
ਵੀ.ਆਈ.ਪੀ. ਸੂਟ81
ਮਾਪ105 × 68 ਮੀਟਰ
ਕਿਰਾਏਦਾਰ
ਏਨਟ੍ਰਾਛਟ ਫ਼ਰਾਂਕਫ਼ੁਰਟ[3]

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ