ਕਾਮੀਲੋ ਬੈਨਸੋ, ਕਾਵੂਰ ਦਾ ਕਾਊਂਟ

(ਕਾਮੀਲੋ ਕਾਵੂਰ ਤੋਂ ਰੀਡਿਰੈਕਟ)

ਕਾਮੀਲੋ ਪਾਓਲੋ ਜੂਲੀਓ ਬੈਨਸੋ, ਕਾਵੂਰ, ਇਸੋਲਾਬੈਲਾ ਅਤੇ ਲੇਰੀ ਦਾ ਕਾਊਂਟ (10 ਅਗਸਤ, 1810 – 6 ਜੂਨ, 1861), ਜਿਹਨੂੰ ਆਮ ਤੌਰ ਉੱਤੇ ਕਾਵੂਰ (ਇਤਾਲਵੀ: [kaˈvur]) ਆਖਿਆ ਜਾਂਦਾ ਸੀ, ਇੱਕ ਇਤਾਲਵੀ ਨੀਤੀਵਾਨ ਅਤੇ ਇਤਾਲਵੀ ਏਕੀਕਰਨ ਲਹਿਰ ਦੀ ਉੱਘੀ ਸ਼ਖ਼ਸੀਅਤ ਸੀ।[1] ਇਹ ਅਸਲ ਲਿਬਰਲ ਪਾਰਟੀ ਦਾ ਬਾਨੀ ਅਤੇ ਪੀਏਮੋਂਤੇ-ਸਾਰਦੇਞਾ ਦੀ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ ਸੀ।

ਕਾਮੀਲੋ ਬੈਨਸੋ, ਕਾਵੂਰ ਦਾ ਨਵਾਬ
Camillo Benso, Count of Cavour
ਇਟਲੀ ਦਾ ਪਹਿਲਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
23 ਮਾਰਚ, 1861 – 6 ਜੂਨ, 1861
ਮੋਨਾਰਕਵਿਕਤੋਰ ਇਮਾਨੂਅਲ ਦੂਜਾ
ਤੋਂ ਬਾਅਦਬੇਤੀਨੋ ਰੀਕਾਸੋਲੀ
ਵਿਦੇਸ਼ੀ ਮੁੱਦਿਆਂ ਦਾ ਇਤਾਲਵੀ ਮੰਤਰੀ
ਦਫ਼ਤਰ ਵਿੱਚ
23 ਮਾਰਚ, 1861 – 6 ਜੂਨ, 1861
ਪ੍ਰਧਾਨ ਮੰਤਰੀਖ਼ੁਦ
ਤੋਂ ਪਹਿਲਾਂਅਹੁਦਾ ਬਣਾਇਆ
ਤੋਂ ਬਾਅਦਬੇਤੀਨੋ ਰੀਕਾਸੋਲੀ
ਜਲ-ਫ਼ੌਜ ਦਾ ਇਤਾਲਵੀ ਮੰਤਰੀ
ਦਫ਼ਤਰ ਵਿੱਚ
23 ਮਾਰਚ, 1861 – 6 ਜੂਨ, 1861
ਪ੍ਰਧਾਨ ਮੰਤਰੀਖ਼ੁਦ
ਤੋਂ ਪਹਿਲਾਂਅਹੁਦਾ ਬਣਾਇਆ
ਤੋਂ ਬਾਅਦਫ਼ੇਦੇਰੀਕੋ ਲੂਈਗੀ
ਸਾਰਦੇਞਾ ਬਾਦਸ਼ਾਹੀ ਦਾ ਨੌਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
4 ਨਵੰਬਰ 1852 – 19 ਜੁਲਾਈ 1859
ਤੋਂ ਪਹਿਲਾਂਮਾਸੀਮੋ ਦਾਸੇਗਲੀਓ
ਤੋਂ ਬਾਅਦਆਲਫ਼ੋਨਸੋ ਫ਼ੇਰੇਰੋ ਲਾ ਮਾਰਮੋਰਾ
11ਵਾਂ
ਸਾਰਦੇਞਾ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
21 ਜਨਵਰੀ 1860 – 23 ਮਾਰਚ 1861
ਤੋਂ ਪਹਿਲਾਂਆਲਫ਼ੋਂਸੋ ਫ਼ੇਰੈਰੋ ਲਾ ਮਾਰਮੋਰਾ
ਤੋਂ ਬਾਅਦਅਹੁਦਾ ਖ਼ਤਮ ਕੀਤਾ
ਨਿੱਜੀ ਜਾਣਕਾਰੀ
ਜਨਮ10 ਅਗਸਤ, 1810
ਤੋਰੀਨੋ, ਪਹਿਲਾ ਫ਼ਰਾਂਸੀਸੀ ਸਾਮਰਾਜ
ਮੌਤ6 ਜੂਨ, 1861 (50 ਦੀ ਉਮਰ)
ਤੋਰੀਨੋ, ਇਟਲੀ ਦੀ ਬਾਦਸ਼ਾਹੀ
ਕੌਮੀਅਤਇਤਾਲਵੀ
ਸਿਆਸੀ ਪਾਰਟੀਅਜ਼ਾਦ-ਖ਼ਿਆਲੀ (ਇਤਿਹਾਸਕ ਸੱਜੀ ਧਿਰ)
ਦਸਤਖ਼ਤ

ਹਵਾਲੇ ਸੋਧੋ