ਕਾਰਡਿਫ਼ ਸਿਟੀ ਫੁੱਟਬਾਲ ਕਲੱਬ


ਕਾਰਡਿਫ਼ ਸਿਟੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਵੈਲਸ਼ ਫੁੱਟਬਾਲ ਕਲੱਬ ਹੈ, ਇਹ ਕਾਰਡਿਫ਼, ਵੇਲਜ਼ ਵਿਖੇ ਸਥਿਤ ਹੈ। ਇਹ ਕਾਰਡਿਫ਼ ਸਿਟੀ ਸਟੇਡੀਅਮ, ਕਾਰਡਿਫ਼ ਅਧਾਰਤ ਕਲੱਬ ਹੈ[2], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਕਾਰਡਿਫ਼ ਸਿਟੀ
Cardiff City Crest.png
ਪੂਰਾ ਨਾਂਕਾਰਡਿਫ਼ ਸਿਟੀ ਫੁੱਟਬਾਲ ਕਲੱਬ
ਉਪਨਾਮਬਲੂ ਬਰਡਸ
ਸਥਾਪਨਾ1899[1]
ਮੈਦਾਨਕਾਰਡਿਫ਼ ਸਿਟੀ ਸਟੇਡੀਅਮ[2],
ਕਾਰਡਿਫ਼
(ਸਮਰੱਥਾ: 33,000)
ਮਾਲਕਵਿਨਸੰਟ ਤਨ
ਪ੍ਰਧਾਨਮੇਹਮੇਤ ਦਾਲਮਾਨ
ਪ੍ਰਬੰਧਕਓਲੇ ਗਾਨ੍ਨਾਰ ਸੋਲਸਕਜਾਏਰ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ