ਇਤਿਉਲੋਜੀ ਨਾਨਾ ਪ੍ਰਕਾਰ ਦੇ ਰੋਗਾਂ ਦੇ ਵੱਖ-ਵੱਖ ਕਾਰਨ,ਵਜ੍ਹਾ, ਜੜ੍ਹ ਦਾ ਅਧਿਐਨ ਵਿਸ਼ਾ ਹੈ ਜਿਸ ਨੂੰ ਹੇਤੁਵਿਗਾਨ ਜਾਂ ਇਤਿਉਲੋਜੀ (Etiology) ਆਖਿਆ ਜਾਂਦਾ ਹੈ। ਇਹ ਸ਼ਬਦ ਗ੍ਰ੍ਰੀਕ ਤੋਂ ਚੱਕਿਆ ਗਿਆ ਹੈ ਜਿਸਦਾ ਅਰਥ ਹੈ ਕਾਰਨ ਦੇ ਵਜਾ।[1]

ਵੇਰਵਾਸੋਧੋ

ਇਹ ਸ਼ਬਦ ਦੀ ਵਰਤੋ ਚਿਕਿਤਸਕੀ ਤੇ ਦਾਰਸ਼ਨਿਕ ਸਿਧਾਂਤਾਂ ਵਿੱਚ ਹੁੰਦੀ ਹੈ ਜਿਥੇ ਇਹ ਜਾਨਣ ਲਈ ਕੀ ਰੋਗ ਤੇ ਉਨ੍ਹਾਂ ਦੇ ਕਾਰਨ,ਵਜ੍ਹਾ, ਜੜ੍ਹ ਦਾ ਅਤੇ ਧਿਐਨ ਕਿੱਤਾ ਜਾਂਦਾ ਹੈ ਤੇ ਭੌਤਿਕ ਵਿਗਿਆਨ,ਦਾਰਸ਼ਨਿਕ,ਭੂਗੋਲ, ਚਿਕਿਤਸਾ, ਫ਼ਿਲਾਸਫ਼ੀ ਆਦਿ ਵਿੱਚ ਇਸ ਦੇ ਸੰਕੇਤ ਵਿੱਚ ਵਰਤੋ ਹੁੰਦੀ ਹੈ।

ਚਿਕਿਤਸਾਸੋਧੋ

ਰੋਗਾਂ ਦੇ ਵਿਭਿੰਨ ਕਾਰਨਾਂ ਦੀ ਵਿਗਾਨਿਕ ਤਰੀਕੇ ਨੇ ਨਾਲ ਛਾਨਬੀਨ ਕਰ ਕੇ ਰੋਗ ਦਾ ਪੜ੍ਹਨ ਕਰਨ ਤੇ ਉਨਾ ਦੀ ਸਹਾਇਕ ਮੂਲ ਕਾਰਨਾਂ ਨਦਾ ਪਤਾ ਲਗਾਇਆ ਜਾ ਸਕਦਾ ਹੈ। ਉਦਾਰਣ - ਸਕਰਵੀ ਜੋ ਕੀ ਜਹਾਜ਼ਰਾਨਾਂ ਵਿੱਚ ਆਮ ਹੁੰਦਾ ਹੈ, ਬਿਨਾ ਕਰਨ ਜਾਨੇ ਕੈਪਟੇਨ ਜੇਮਸ ਕੂਕ ਨੇ ਅੰਦਾਜ਼ਾ ਲਗਾਇਆ ਕੀ ਜਹਾਜ਼ੀ ਅਮਲੇ ਦੀ ਖੁਰਾਕ ਵਿੱਚ ਤਾਜ਼ੀ ਸਬਜੀਆਂ ਦੀ ਕਮੀ ਸੀ ਸੋ ਆਪਣੇ ਜਹਾਜ਼ੀ ਅਮਲੇ ਲਈ sauerkraut ਪੱਤਾਗੋਭੀ ਰੋਜ਼ ਬਣਵਾਈ ਪਰ ਉਸਨੁ ਇ ਨਹੀਂ ਪਤਾ ਸੀ ਕੀ ਇਹ ਸਕਰਵੀ ਨੂੰ ਕਿਓਂ ਠੀਕ ਕਰਦੀ ਹੈ। ਬਾਅਦ ਵਿੱਚ 1926 ਵਿੱਚ ਖੋਜਿਆ ਗਿਆ ਕੀ ਇਹ ਵਿਟਾਮਿਨ ਸੀ ਦੀ ਕਮੀ ਕਰਨ ਹੁੰਦੀ ਹੈ।

ਰੋਗਾਂ ਦਾ ਵਰਗੀਕਰਣਸੋਧੋ

ਇਤਿਉਲੋਜੀ ਦੇ ਅਨੁਸਾਰ ਪੀੜੀ ਰੋਗਾਂ ਦਾ ਸਥੂਲ ਵਰਗੀਕਰਣ ਇਸ ਤਰਾਂ ਸੰਭਵ ਹੈ-

  • ਵਿਕਾਸ ਤੇ ਵ੍ਰਿਧੀ ਵਿੱਚ ਘਾਟ
  • ਭੋਤਿਕ ਤੇ ਰਸਾਨਿਅਕ ਦ੍ਰਵਾਂ ਦਾ ਪ੍ਰਹਾਰ
  • ਪੋਸ਼ਣ ਵਿੱਚ ਘਾਟ
  • ਰੋਗ੍ਕਾਰ ਸੂਕਸ਼ਮ ਜਿਇਵਾਂ ਦਾ ਸੰਕ੍ਰਮਣ
  • ਰਸੌਲੀ

ਇੰਨਾ ਨੂੰ ਵੀ ਦੇਖੋਸੋਧੋ

ਬਾਹਰੀ ਲਿੰਕਸੋਧੋ

ਫਰਮਾ:Time in philosophy

ਹਵਾਲੇਸੋਧੋ

  1. Aetiology. Oxford English Dictionary (2nd ed. ed.). Oxford University Press. 2002. ISBN 0-19-521942-2.