ਕਾਰਬੀ-ਮੇਘਾਲਿਆ ਪਠਾਰ

ਕਾਰਬੀ-ਮੇਘਾਲਿਆ ਪਠਾਰ ਅਸਲ ਵਿੱਚ ਭਾਰਤ ਦੇ ਪ੍ਰਾਇਦੀਪੀ ਪਠਾਰ ਦਾ ਵਿਸਤਾਰ ਹੈ। ਇਹ ਦੋ ਪਠਾਰਾਂ ਕਾਰਬੀ ਅੰਗਲੋਂਗ ਪਠਾਰ ਅਤੇ ਮੇਘਾਲਿਆ ਪਠਾਰ ਤੋਂ ਮਿਲ ਕੇ ਬਣਿਆ ਹੈ। ਇਹ ਮੰਨਿਆ ਜਾਂਦਾ ਹੈ ਕੀ ਜਦੋਂ ਹਿਮਾਲਿਆ ਦੇ ਬਣਨ ਵੇਲੇ ਇੰਡੀਅਨ ਪਲੇਟ ਤੇ ਉੱਤਰ ਪੂਰਬ ਵੱਲ ਖਿਚਾਅ ਪੈਣ ਦੇ ਕਾਰਨ ਰਾਜਮਹਲ ਪਹਾੜੀਆਂ ਅਤੇ ਕਾਰਬੀ-ਮੇਘਾਲਿਆ ਪਠਾਰ ਵਿੱਚ ਇੱਕ ਬਹੁਤ ਵੱਡਾ ਵੱਲ ਜਾਂ ਮੋੜ ਪੈ ਗਿਆ। ਬਾਅਦ ਵਿੱਚ ਇਹ ਦਬਾਅ ਨਦੀਆਂ ਨਾਲ ਭਰ ਗਿਆ।

ਹਵਾਲੇ

ਸੋਧੋ