ਕਾਰਲੋਸ ਲਾਤੁੱਫ਼
(ਕਾਰਲੋਸ ਲਾਤੁਫ਼ ਤੋਂ ਮੋੜਿਆ ਗਿਆ)
ਕਾਰਲੋਸ ਲੇਤੁਫ਼ (ਪੁਰਤਗਾਲੀ: Carlos Latuff, ਅਰਬੀ: كارلوس لطوف; ਜਨਮ: 30 ਨਵੰਬਰ 1968)ਬ੍ਰਾਜ਼ੀਲੀ ਫ਼ਰੀਲਾਂਸਰ ਸਿਆਸੀ ਕਾਰਟੂਨਿਸਟ ਹੈ।[1]
ਜਨਮ | ਕਾਰਲੋਸ ਲਾਤੁੱਫ਼ ਨਵੰਬਰ 30, 1968 |
---|---|
ਰਾਸ਼ਟਰੀਅਤਾ | ਬ੍ਰਾਜ਼ੀਲੀ |
ਲਈ ਪ੍ਰਸਿੱਧ | ਸਿਆਸੀ ਕਾਰਟੂਨ, ਸਮਾਜਿਕ ਟਿੱਪਣੀਆਂ |
ਲਹਿਰ | ਵਿਸ਼ਵੀਕਰਨ-ਵਿਰੋਧ, ਸਰਮਾਏਦਾਰੀ-ਵਿਰੋਧ, ਸਾਮਰਾਜਵਾਦ-ਵਿਰੋਧ, ਨਸਲਵਾਦ-ਵਿਰੋਧ, ਫ਼ਾਸ਼ੀਵਾਦ-ਵਿਰੋਧ, ਅਮਰੀਕੀਵਾਦ-ਵਿਰੋਧ, ਜ਼ੀਓਨਵਾਦ-ਵਿਰੋਧ, ਮਾਰਕਸਵਾਦ, ਸਮਾਜਵਾਦ, ਨਾਰੀਵਾਦ, ਦੇਸੀ ਲੋਕਾਂ ਦੇ ਹੱਕ਼ |
ਗੈਲਰੀ
ਸੋਧੋ-
ਲਾਤੁੱਫ਼ ਦੇ ਕਾਰਟੂਨ ਅਕਸਰ ਵਿਰੋਧ ਪ੍ਰਦਰਸ਼ਨਾਂ ਵਿੱਚ ਵਰਤੇ ਜਾਂਦੇ ਹਨ। ਇਹ ਪ੍ਰਦਰਸ਼ਨ ਬ੍ਰਾਜ਼ੀਲ ਦੀ ਫ਼ੌਜੀ ਤਾਨਾਸ਼ਾਹੀ (1964 ਤੋਂ 1985 ਤੱਕ) ਦਾ ਵਰਣਨ ਕਰਨ ਲਈ ਫ਼ੋਲਹਾ ਡੀ ਐੱਸ. ਪਾਉਲੋ ਦੇ ਸ਼ਬਦ "ਡਿਟਾਬ੍ਰਾਂਡਾ" ਦੀ ਵਰਤੋਂ ਦੇ ਵਿਰੁੱਧ ਸੀ।)
-
ਲਾਤੁੱਫ਼ ਦ੍ਵਾਰਾ 'ਗਲੋਬਲ ਇੰਤਿਫ਼ਾਦਾ' ਖੱਬੇ ਹੱਥ ਨਾਲ਼ V (ਜਿੱਤ) ਦਾ ਚਿੰਨ੍ਹ ਅਤੇ ਸੱਜੇ ਹੱਥ ਵਿਚ ਗੁਲੇਲ ਫੜੀ ਹੋਈ ਕੁੱਫ਼ਿਆ ਪਹਿਨੇ ਹੋਏ 'ਗਲੋਬਲ ਸ਼ਖ਼ਸੀਅਤ' ਨੂੰ ਦਿਖਾਉਂਦਾ ਹੈ ਫ਼ਲਸਤੀਨੀ ਝੰਡੇ ਦੇ ਸਾਹਮਣੇ।
-
ਕਾਰਲੋਸ ਲਾਤੁੱਫ਼ ਦ੍ਵਾਰਾ 'ਹੁਣੇ ਹੁਕਮਾਂ ਦੀ ਪਾਲਣਾ' ਨਾਜ਼ੀ ਪਾਰਟੀ ਦੇ ਸ਼ੂਤਜ਼ਤਾਫ਼ਿਲ ਦੀਆਂ ਮੈਂਬਰਾਂ ਨੂੰ ਇਜ਼ਰਾਈਲੀ ਸਿਪਾਹੀਆਂ ਦੇ ਮੁਕ਼ਾਬਲੇ "ਮਾਰਨ ਲਈ ਪੈਦਾ ਹੋਏ" ਵਜੋਂ ਦਰਸ਼ਾਉਂਦੀ ਹੈ। ਇੱਕ ਸਵਾਸਤਿਕ ਦੀ ਸ਼ਕਲ ਵਿੱਚ ਟੈਕਸਟ ਕਹਿੰਦਾ ਹੈ: "ਇਜ਼ਰਾਈਲੀ ਸਿਪਾਹੀ ਹੁਕਮਾਂ ਦੀ ਪਾਲਣਾ ਕਰ ਰਹੇ ਹਨ"
-
ਸਾਊਦੀ ਅਰਬ ਦੀ #women2drive ਅੰਦੋਲਨ ਲਈ ਇੱਕ ਪੋਸਟਰ
-
ਮਿਸਰ ਦੀ ਆਰਮਡ ਫ਼ੋਰਸਿਜ਼ ਦੀ ਸੁਪਰੀਮ ਕੌਂਸਲ ਨਿਆਏਧੀਸ਼, ਜਿਊਰੀ ਅਤੇ ਫ਼ਾਂਸੀ ਦੇਣ ਵਾਲ਼ਾ
-
ਇੱਕ ਆਤਮਘਾਤੀ ਹਮਲਾਵਰ ਦੀ ਰਚਨਾ
-
ਇਜ਼ਰਾਈਲੀ-ਫ਼ਲਸਤੀਨੀ ਪਾਸੇ
-
ਨੈਲਸਨ ਮੰਡੇਲਾ ਇਜ਼ਰਾਈਲੀ ਰੰਗਭੇਦ ਉੱਤੇ
ਹਵਾਲੇ
ਸੋਧੋ- ↑ "UAE General, Brazilian artist lives up to his promise". Gulfnews.com. 2009-01-18. Retrieved 2013-01-25.