ਕਾਰਲ-ਮਾਰਕਸ-ਸਮਾਰਕ (13 ਮੀਟਰ ਤੋਂ ਵੱਧ ਦੇ ਸਟੈਂਡ ਨਾਲ) 7.10 ਮੀਟਰ ਉੱਚਾ ਅਤੇ ਡਿਊਟੀ ਪਲਾਸਟਿਕ ਦਾ ਲਗਪਗ 40 ਟਨ ਭਾਰਾ ਕਾਰਲ ਮਾਰਕਸ ਦਾ ਵਿਲੱਖਣ ਅੰਦਾਜ਼ ਵਾਲਾ ਸਿਰ ਹੈ। ਇਹ ਕੇਮਨਿਤਜ਼ ਦੇ ਅੰਦਰਲੇ ਸ਼ਹਿਰ ਵਿੱਚ ਸਥਿਤ ਹੈ[1] ਅਤੇ ਇਹ ਉਲਾਨ-ਉਦੇ (ਰੂਸ) ਵਿੱਚ ਲੈਨਿਨ ਦੇ ਇਸ ਨਾਲੋਂ 60 ਸੈਂਟੀਮੀਟਰ ਉੱਚੇ ਸਿਰ ਤੋਂ ਬਾਅਦ, ਸੰਸਾਰ ਵਿੱਚ ਦੂਜਾ ਸਭ ਤੋਂ ਵੱਡਾ ਬਸਟ ਹੈ। ਸਮਾਰਕ ਦੇ ਪਿੱਛੇ ਕੰਧ ਉੱਪਰ, (ਕਮਿਊਨਿਸਟ ਮੈਨੀਫੈਸਟੋ ਵਿੱਚੋਂ) ਸ਼ਬਦ "ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ!" ਜਰਮਨ, ਅੰਗਰੇਜ਼ੀ, ਫਰਾਂਸੀਸੀ ਅਤੇ ਰੂਸੀ ਚਾਰ ਭਾਸ਼ਾਵਾਂ ਵਿੱਚ ਲਿਖੇ ਹੋਏ ਹਨ।

ਕਾਰਲ-ਮਾਰਕਸ-ਸਮਾਰਕ
ਕਾਰਲ-ਮਾਰਕਸ-ਸਮਾਰਕ ਕੇਮਨਿਤਜ਼ ਵਿੱਚ
Map
ਸਥਾਨਕੇਮਨਿਤਜ਼
ਡਿਜ਼ਾਈਨਰਲਿਓ ਕਰਵਲ
ਕਿਸਮStylized head
ਸਮੱਗਰੀਕਾਂਸੀ
ਉਚਾਈ7.10m (23.29ft)
ਅਰੰਭਕ ਮਿਤੀ10 ਮਈ 1953
ਖੁੱਲਣ ਦੀ ਮਿਤੀ9 ਅਕਤੂਬਰ 1971
ਨੂੰ ਸਮਰਪਿਤਕਾਰਲ ਮਾਰਕਸ

ਹਵਾਲੇ ਸੋਧੋ