ਕਾਰੂਕਨ
ਕਾਰੂਕਨ ਕਯੂਸ਼ੂ ਦੀ ਜਪਾਨੀ ਮਿਠਾਈ ਹੈ। ਇਸਦੇ ਨਾਮ ਦੀ ਉਤਪਤੀ ਯੋਕਨ ਮਤਲਬ ਰੌਸ਼ਨੀ ਤੋ ਆਇਆ ਹੈ। ਮੂਲ ਤੌਰ 'ਤੇ ਕਾਰੂਕਨ "ਸਾਓਮੋਨੋ ਗਾਸ਼ੀ" ਦੇ ਨਾਮ ਤੋਂ ਜਾਣੀ ਜਾਂਦੀ ਸੀ, ਜੋ ਕੀ ਇੱਕ ਰਵਾਇਤੀ ਲੰਬੀ ਮਿਠਾਈ ਹੈ ਜਿਸ ਵਿੱਚ ਲਾਲ ਬੀਨ ਭਰਿਆ ਜਾਂਦਾ ਹੈ।[1]
Karukan | |
---|---|
ਸਰੋਤ | |
ਸੰਬੰਧਿਤ ਦੇਸ਼ | Japan |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Rice flour, sugar, Japanese yam, water, red bean paste |
ਬਣਾਉਣ ਦਾ ਤਰੀਕਾ
ਸੋਧੋਕਾਰੂਕਨ "ਕਾਰੂਕਨ ਚੌਲਾਂ" ਦੇ ਆਟੇ, ਖੰਡ, ਅਤੇ ਖਿਸਿਆ ਜਪਾਨੀ ਯਾਮ ਦੇ ਨਾਲ ਬੰਦਾ ਹੈ। ਇਸਦਾ ਘੋਲ ਬਣਾ ਕੇ ਪਾਣੀ ਪਾ ਦਿੱਤਾ ਜਾਂਦਾ ਹੈ ਅਤੇ ਫੇਰ ਮਿਸ਼ਰਣ ਨੂੰ ਗੁੰਨਕੇ ਭਾਪ ਵਿੱਚ ਬਣਾਇਆ ਜਾਂਦਾ ਹੈ। ਇਹ ਇੱਕ ਲਚਕੀਲੇ ਚਿੱਟੇ ਸਪੰਜ ਦੀ ਤਰਾਂ ਹੁੰਦਾ ਹੈ।
ਇਤਿਹਾਸ
ਸੋਧੋਕਾਰੂਕਨ ਸਤਸੁਮਾ ਵੰਸ਼ (1686-1715) ਤੋਂ ਪ੍ਰਸਿੱਧ ਹੈ। ਯਾਮ ਕਾਰੂਕਨ ਦੀ ਸਮਗਰੀ ਦਾ ਜ਼ਰੂਰੀ ਹਿੱਸਾ ਹੈ। ਇਸਦੀਖੰਡ ਨੂੰ ਪ੍ਰਾਪਤ ਕਰਨਾ ਆਸਾਨ ਹੈ ਕਿਉਂਕਿ ਰਯੂਕੂ ਅਤੇ ਅਮਾਨੀ ਟਾਪੂ ਵਿੱਚ ਬਣਾਈ ਜਾਂਦੀ ਹੈ। ਇੱਕ ਹੋਰ ਥਿਊਰੀ ਕਹਿੰਦੀ ਹੈ ਕੀ ਕਾਰੂਕਨ ਮਿਠਾਈ ਦੀ ਕਾਡ 1854 ਵਿੱਚ "ਸ਼ੀਮਾਜ਼ੂ ਨਾਰੀਆਕਿਰਾ" ਦੁਆਰਾ ਕਿੱਤੀ ਗਈ ਸੀ ਅਤੇ ਫੂਕੂਰੇਗਾਸ਼ੀ, ਭੂਰੀ ਖੰਡ, ਆਟਾ ਅਤੇ ਬੇਕਿੰਗ ਸੋਡਾ ਦੇ ਨਾਲ ਬਣੇ ਕੇਕ ਦੀ ਇੱਕ ਕਿਸਮ ਹੈ। ਕਿਹਾ ਜਾਂਦਾ ਹੈ ਕੀ ਕਾਰੂਕਨ ਫੂਕੂਰੇਗਾਸ਼ੀ ਤੇ ਅਧਾਰਿਤ ਸੀ. ਕਾਰੂਕਨ ਕਾਗੋਸ਼ੀਮਾ ਵਿੱਚ ਬਹੁਤ ਹਲਵਾਈਆਂ ਦੁਆਰਾ ਬਣਾਇਆ ਜਾਂਦਾ ਹੈ। "ਬੇੱਪੁ", "ਓਇਤਾ" ਦੇ ਹਲਵਾਈ ਕਾਰੂਕਨ ਨੂੰ 1952 ਤੋਂ ਬਣਾ ਕੇ ਵੇਚ ਰਹੇ ਹਨ। ਇਹ ਬੇੱਪੁ ਦੇ ਵਿੱਚ ਸਬ ਤੋਂ ਮਸ਼ਹੂਰ ਤੋਫ਼ਾ ਮੰਨਿਆ ਜਾਂਦਾ ਹੈ। ਕਾਰੂਕਨ ਨੂੰ ਕਾਰਖ਼ਾਨਿਆਂ ਵਿੱਚ ਬਣਾ ਕੇ "ਫੂਕੂਓਕਾ ਪਰੀਫ਼ੇਕਚਰ" ( Fukuoka Prefecture)ਵਿੱਚ ਵੇਚਿਆ ਜਾਂਦਾ ਹੈ।
ਹਵਾਲੇ
ਸੋਧੋ- ↑ "邩\". japansf.net. Archived from the original on 27 ਅਕਤੂਬਰ 2008. Retrieved 30 August 2015.
{{cite web}}
: Unknown parameter|dead-url=
ignored (|url-status=
suggested) (help)