ਕਾਲਾਹਾਰੀ ਮਾਰੂਥਲ
ਕਾਲਾਹਾਰੀ ਮਾਰੂਥਲ (ਅਫ਼ਰੀਕਾਂਸ ਵਿੱਚ "Dorsland", ਭਾਵ "ਪਿਆਸ ਦੀ ਧਰਤੀ" ਜਾਂ "ਪਿਆਸੀ ਧਰਤੀ")[1][2][3] ਦੱਖਣੀ ਅਫ਼ਰੀਕਾ ਵਿਚਲਾ ਇੱਕ ਵਿਸ਼ਾਲ ਅਰਧ-ਸੁੱਕਿਆ ਰੇਤੀਲਾ ਬਿਰਛੇ ਘਾਹਾਂ ਵਾਲਾ ਮੈਦਾਨ ਹੈ ਜਿਸਦਾ ਖੇਤਰਫਲ 900,000 ਵਰਗ ਕਿ.ਮੀ. ਹੈ ਅਤੇ ਜਿਸ ਵਿੱਚ ਕਾਫ਼ੀ ਸਾਰਾ ਬੋਤਸਵਾਨਾ ਅਤੇ ਨਮੀਬੀਆ ਅਤੇ ਦੱਖਣੀ ਅਫ਼ਰੀਕਾ ਦੇ ਕੁਝ ਹਿੱਸੇ ਸ਼ਾਮਲ ਹਨ।
ਕਾਲਾਹਾਰੀ | |
ਮਾਰੂਥਲ | |
ਨਾਸਾ ਵਰਲਡ ਵਿੰਡ ਵੱਲੋਂ ਕਾਲਾਹਾਰੀ ਮਾਰੂਥਲ ਦੀ ਉਪਗ੍ਰਿਹੀ ਤਸਵੀਰ
| |
ਦੇਸ਼ | ਬੋਤਸਵਾਨਾ, ਨਮੀਬੀਆ, ਦੱਖਣੀ ਅਫ਼ਰੀਕਾ |
---|---|
ਲੈਂਡਮਾਰਕ | ਬੋਤਸਵਾਨਾ ਦਾ ਗਮਸਬੋਕ ਰਾਸ਼ਟਰੀ ਪਾਰਕ, ਕੇਂਦਰੀ ਕਾਲਾਹਾਰੀ ਗੇਮ ਰਿਜ਼ਰਵ, ਚੋਬੇ ਰਾਸ਼ਟਰੀ ਪਾਰਕ, ਕਾਲਾਹਾਰੀ ਹੌਜ਼ੀ, ਕਾਲਾਹਾਰੀ ਗਮਸਬੋਕ ਰਾਸ਼ਟਰੀ ਪਾਰਕ, ਗਾਲਗਾਦੀ ਟਰਾਂਸਫ਼ਰੰਟੀਅਰ ਪਾਰਕ, ਮਕਗਾਦੀਗਾਦੀ ਪੈਨਜ਼ |
ਦਰਿਆ | ਸੰਤਰੀ ਦਰਿਆ |
ਉਚਤਮ ਬਿੰਦੂ | ਬ੍ਰੈਂਡਬਰਗ ਪਹਾੜ 8,550 ft (2,610 m) |
- ਦਿਸ਼ਾ-ਰੇਖਾਵਾਂ | 21°07′S 14°33′E / 21.117°S 14.550°E |
ਲੰਬਾਈ | 4,000 ਕਿਮੀ (2,485 ਮੀਲ), E/W |
ਖੇਤਰਫਲ | 9,30,000 ਕਿਮੀ੨ (3,59,075 ਵਰਗ ਮੀਲ) |
ਜੀਵ-ਖੇਤਰ | Desert |
ਹਵਾਲੇ
ਸੋਧੋ- ↑ Dorsland Trek, Encyclopædia Britannica. 2009. Encyclopædia Britannica Online. 13 Oct. 2009
- ↑ The Dorsland Trekkers Archived 2012-11-06 at the Wayback Machine., Tourbrief.com - The Dorsland Trekkers
- ↑ Dorsland trekkers, klausdierks.com - CHRONOLOGY OF NAMIBIAN HISTORY. 02 January 2005