ਕਾਲੀਦਾਸ (ਫ਼ਿਲਮ)
(ਕਾਲੀਦਾਸ ( ਫਿਲਮ ) ਤੋਂ ਮੋੜਿਆ ਗਿਆ)
ਕਾਲੀਦਾਸ (ਫ਼ਿਲਮ) ਅੰਗਰੇਜ਼ੀ: ਕਾਲੀ ਦਾ ਦਾਸ The Servant of Kali 1931 ਵਿੱਚ ਬਣੀ ਪਹਿਲੀ ਭਾਰਤੀ ਤਮਿਲ ਫ਼ਿਲਮ ਸੀ। ਐਚ ਐਮ ਰੇਡੀ ਦੁਆਰਾ ਨਿਰਦੇਸ਼ੀਤ ਅਤੇ ਅਰਧਸ਼ਿਰ ਇਰਾਨੀ ਦੁਆਰਾ ਨਿਰਮਿਤ ਤਮਿਲ ਭਾਸ਼ਾ ਪਹਿਲੀ ਸਾਉੰਡ (ਆਵਾਜ਼) ਫ਼ਿਲਮ ਸੀ।
ਕਾਲੀਦਾਸ (ਫਿਲਮ) | |
---|---|
ਨਿਰਦੇਸ਼ਕ | ਐਚ ਐਮ ਰੇਡੀ |
ਨਿਰਮਾਤਾ | ਅਰਧਸ਼ਿਰ ਇਰਾਨੀ |
ਸਿਤਾਰੇ | T. P. Rajalakshmi P. G. Venkatesan |
ਪ੍ਰੋਡਕਸ਼ਨ ਕੰਪਨੀ | Imperial Movi-Tone |
ਰਿਲੀਜ਼ ਮਿਤੀ | 31 October 1931 |
ਦੇਸ਼ | ਭਾਰਤੀ |
ਭਾਸ਼ਾ | ਤਮਿਲ |