ਕਾਲੀ ਮਾਤਾ ਮੰਦਰ, ਪਟਿਆਲਾ

ਕਾਲੀ ਮਾਤਾ ਮੰਦਰ ਪਟਿਆਲਾ, ਪੰਜਾਬ, ਭਾਰਤ ਵਿੱਚ ਮਾਲ ਰੋਡ ਉੱਤੇ ਬਾਰਾਂਦਰੀ ਦੇ ਸਾਹਮਣੇ ਸਥਿਤ ਹੈ। ਇਹ ਮੰਦਰ ਮਹਾਰਾਜਾ ਭੂਪਿੰਦਰ ਸਿੰਘ (1900-1938) ਦੁਆਰਾ 1936 ਵਿੱਚ ਬਣਾਇਆ ਗਿਆ ਸੀ। ਇਸ ਮੰਦਰ ਲਈ ਕਾਲੀ ਮਾਤਾ ਦੀ ਛੇ ਫੁਟ ਦੀ ਮੂਰਤੀ ਅਤੇ ਪਵਿੱਤਰ ਜੋਤ ਨੂੰ ਮਹਾਰਾਜਾ ਭੂਪਿੰਦਰ ਸਿੰਘ ਨੇ ਕੋਲਕਾਤਾ ਤੋਂ ਲਿਆਂਦਾ ਸੀ।[1]

ਹਵਾਲੇ ਸੋਧੋ

  1. "ਕਾਲੀ ਮਾਤਾ ਮੰਦਿਰ | ਜਿਲ੍ਹਾ ਪਟਿਆਲਾ, ਪੰਜਾਬ ਸਰਕਾਰ | India". Retrieved 2021-02-21.