ਕਾਲੀ ਸਲਵਾਰ (ਫ਼ਿਲਮ)
ਕਾਲੀ ਸਲਵਾਰ (ਅੰਗਰੇਜ਼ੀ ਉਲਥਾ: The Black Garment) 2002 ਦੀ ਹਿੰਦੀ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਫਰੀਦਾ ਮਹਿਤਾ ਨੇ ਕੀਤਾ ਹੈ। ਕਹਾਣੀ ਦੇ ਵਾਪਰਨ ਦੀ ਜਗ੍ਹਾ ਮੁੰਬਈ ਹੈ, ਅਤੇ ਇਸ ਵਿੱਚ ਸਾਦੀਆ ਸਦੀਕੀ, ਇਰਫਾਨ ਖਾਨ, ਵਰਜੇਸ਼ ਹਿਰਜੀ ਅਤੇ ਕੇ ਕੇ ਮੈਨਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਉਘੇ ਫਿਲਮ ਉਰਦੂ ਕਹਾਣੀਕਾਰ ਸਾਅਦਤ ਹਸਨ ਮੰਟੋ ਦੀਆਂ ਕਈ ਕਹਾਣੀਆਂ ਨੂੰ ਅਧਾਰ ਬਣਾ ਕੇ ਬਣਾਈ ਗਈ ਹੈ।
ਕਾਲੀ ਸਲਵਾਰ | |
---|---|
ਨਿਰਦੇਸ਼ਕ | ਫਰੀਦਾ ਮਹਿਤਾ |
ਕਹਾਣੀਕਾਰ | ਸਾਅਦਤ ਹਸਨ ਮੰਟੋ |
ਨਿਰਮਾਤਾ | ਅੰਦਾਜ਼ ਪ੍ਰੋਡਕਸ਼ਨਜ ਅਤੇ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ |
ਸਿਤਾਰੇ | ਸਾਦੀਆ ਸਦੀਕੀ ਇਰਫਾਨ ਖਾਨ ਵਰਜੇਸ਼ ਹਿਰਜੀ ਜੀਤੂ ਸ਼ਾਸਤਰੀ ਕੇ ਕੇ ਅਸ਼ੋਕ ਬੰਥਿਆ ਸੁਰੇਖਾ ਸੀਕਰੀ ਸ਼ੀਬਾ ਚੱਡਾ |
ਸਿਨੇਮਾਕਾਰ | ਅਵਿਜੀਤ ਮੁਕੁਲ ਕਿਸ਼ੋਰ |
ਸੰਪਾਦਕ | ਅਸੀਮ ਸਿਨਹਾ |
ਸੰਗੀਤਕਾਰ | ਵੇਦ ਨਾਇਰ |
ਰਿਲੀਜ਼ ਮਿਤੀ | 1 ਫਰਵਰੀ 2002 |
ਮਿਆਦ | 112 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |