ਕਾਵਿ-ਸਤਰ ਕਿਸੇ ਕਾਵਿ-ਰਚਨਾ ਵਿੱਚ ਮਿਲਣ ਵਾਲੀ ਇੱਕ ਵਾਕ ਵਰਗੀ ਇਕਾਈ ਹੁੰਦੀ ਹੈ। ਇਹ ਇਕਾਈ ਵਿਅਕਰਣਕ ਵਾਕ ਜਾਂ ਵਾਕੰਸ਼ਾਂ ਨਾਲੋਂ ਭਿੰਨ ਨਿਯਮਾਂ ਅਧੀਨ ਵਿਚਰਦੀ ਹੈ।

ਹਵਾਲੇ

ਸੋਧੋ