ਕਾਸ਼ਤਾਨਕਾ (ਰੂਸੀ: Каштанка) ਰੂਸੀ ਲੇਖਕ ਐਂਤਨ ਚੈਖਵ ਦੀ 1887 ਦੀ ਕਹਾਣੀ ਹੈ।

"ਕਾਸ਼ਤਾਨਕਾ"
ਲੇਖਕ ਐਂਤਨ ਚੈਖਵ
ਮੂਲ ਸਿਰਲੇਖКаштанка
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨ1887

ਪਾਤਰ

ਸੋਧੋ

ਮੁੱਖ ਪਾਤਰ

ਸੋਧੋ
  • ਕਾਸ਼ਤਾਨਕਾ - ਕੁੱਤੀ
  • ਲੂਕਾ ਅਲੈਗਜ਼ੈਂਡਰੋਵਿਚ - ਤਰਖਾਣ, ਕਾਸ਼ਤਾਨਕਾ ਦਾ ਸਾਬਕਾ ਮਾਲਕ
  • ਮਿਸਟਰ ਜੌਰਜ - ਜੋਕਰ, ਕਾਸ਼ਤਾਨਕਾ ਦਾ ਨਵਾਂ ਮਾਲਕ

ਹੋਰ ਪਾਤਰ

ਸੋਧੋ
  • ਫੇਦਿਊਸ਼ਕਾ - ਲੂਕਾ ਦਾ ਪੁੱਤਰ
  • ਅਲੈਗਜ਼ੈਂਡਰੋਵਿਚ ਫੀਦੋਰ ਤਿਮੋਫੇਇਚ - ਇੱਕ ਸਿਖਲਾਈ-ਯੁਕਤ ਬਿੱਲੀ
  • ਇਵਾਨ ਇਵਾਨੋਵਿਚ - ਇੱਕ ਸਿਖਲਾਈ-ਯੁਕਤ ਹੰਸ
  • ਖਬਰੋਈਆ ਇਵਾਨੋਵਾ - ਇੱਕ ਸਿਖਲਾਈ-ਯੁਕਤ ਸੂਰ

ਕਾਸ਼ਤਾਨਕਾ ਇੱਕ ਸ਼ਰਾਬੀ ਤਰਖਾਣ ਦੀ ਕੁੱਤੀ ਹੈ, ਜਿਸਨੂੰ ਉਹ ਇੱਕ ਦਿਨ ਲਈ ਬਾਹਰ ਘੁਮਾਉਣ ਲੈ ਜਾਂਦਾ ਹੈ ਦਾ ਹੈ, ਪਰ ਘਰ ਪਰਤਦੇ ਰਾਹ ਵਿੱਚ ਇੱਕ ਫੌਜੀ ਪਰੇਡ ਦੀ ਉਲਝਣ ਵਿੱਚ ਉਸ ਨੂੰ ਗੁਆ ਲੈਂਦਾ ਹੈ। ਕਹਾਣੀ ਇੱਕ ਅੰਤਰਯਾਮੀ ਬਿਰਤਾਂਤਕਾਰ ਵਲੋਂ, ਕਾਸ਼ਤਾਨਕਾ ਦੇ ਦ੍ਰਿਸ਼ਟੀ-ਬਿੰਦੂ ਤੋਂ ਦੱਸੀ ਗਈ ਹੈ। ਇਸ ਲਈ ਅਸੀਂ ਉਸ ਦੀ ਨਜ਼ਰ ਨਾਲ ਕੁੱਤੀ ਦੇ ਬਾਅਦ ਦੇ ਸਾਹਸੀ ਅਨੁਭਵਾਂ ਨੂੰ ਜਾਣਦੇ ਹਾਂ।