ਕਾਸਾ ਮੀਲਾ
ਕਾਸਾ ਮੀਲਾ 92 ਪਾਸੇਜ ਦੇ ਗਰਾਸੀਆ, ਬਾਰਸੇਲੋਨਾ, ਕਾਤਾਲੋਨੀਆ, ਸਪੇਨ ਵਿੱਚ ਸਥਿਤ ਇੱਕ ਆਧੁਨਿਕਤਾਵਾਦੀ ਇਮਾਰਤ ਹੈ। ਇਸਨੂੰ ਲਾ ਪੇਦਰੇਰਾ ਵੀ ਕਿਹਾ ਜਾਂਦਾ ਹੈ। ਇਹ ਕਾਤਾਲਾਨ ਆਰਕੀਟੈਕਟ ਆਂਤੋਨੀ ਗੌਦੀ ਦੁਆਰਾ ਡਿਜ਼ਾਇਨ ਕੀਤੀ ਆਖਰੀ ਇਮਾਰਤ ਹੈ। ਇਸ ਦੀ ਉਸਾਰੀ 1906 ਵਿੱਚ ਸ਼ੁਰੂ ਹੋਈ ਅਤੇ 1910 ਵਿੱਚ ਖਤਮ ਹੋਈ।
ਕਾਸਾ ਮੀਲਾ | |
---|---|
La Pedrera | |
ਹੋਰ ਨਾਮ | The Quarry |
ਆਮ ਜਾਣਕਾਰੀ | |
ਪਤਾ | 92 ਪਾਸੇਜ ਦੇ ਗਰਾਸੀਆ |
ਕਸਬਾ ਜਾਂ ਸ਼ਹਿਰ | ਬਾਰਸੇਲੋਨਾ, ਕਾਤਾਲੋਨੀਆ |
ਦੇਸ਼ | ਸਪੇਨ |
ਨਿਰਮਾਣ ਆਰੰਭ | 1906 |
ਮੁਕੰਮਲ | 1910 |
1984 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਸ ਸਮੇਂ ਇਹ ਇਮਾਰਤ ਫੁਨਦਾਸਿਓ ਕਾਤਾਲੂਨੀਆ ਲਾ ਪੇਦਰੇਰਾ ਦੀ ਹੈੱਡਕੁਆਰਟਰ ਹੈ।
ਗੈਲਰੀ
ਸੋਧੋ-
1906 ਵਿੱਚ ਬਣਾਇਆ ਡਿਜ਼ਾਇਨ
-
Ironwork on the main gate
-
Casa Milà atrium at dusk, after being restored]]
-
Casa Milà rooftop in Spring
-
Arch on the roof
-
Ventilation towers
-
Glass towers on the roof
-
ਪੌੜੀਆਂ
-
ਛੱਤ ਉੱਪਰ ਬਣੀਆਂ ਤਸਵੀਰਾਂ
-
Detail of an original balcony
-
overview
ਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Casa Milà ਨਾਲ ਸਬੰਧਤ ਮੀਡੀਆ ਹੈ।