ਕਾਹਨਗੜ੍ਹ ਮਾਨਸਾ ਜ਼ਿਲ੍ਹੇ, ਪੰਜਾਬ, ਭਾਰਤ ਦਾ ਇੱਕ ਪਿੰਡ ਅਤੇ ਪੰਚਾਇਤ ਹੈ। ਇਹ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਵਸਿਆ ਹੈ।