ਕਿਆਮਤ (ਜਿਹਨੂੰ ਕਿਆਮਤ ਦਾ ਦਿਨ, ਪਰਲੋ, ਰੋਜ਼-ਏ-ਹਸ਼ਰ, ਆਖ਼ਰੀ ਘੜੀ, ਮੋਇਆਂ ਦੀ ਜਾਗ ਵੀ ਆਖਿਆ ਜਾਂਦਾ ਹੈ) ਭਵਿੱਖ ਦੀ ਇੱਕ ਮੁੱਦਤ ਹੈ ਜੀਹਦਾ ਜ਼ਿਕਰ ਦੁਨੀਆ ਦੇ ਕਈ ਧਰਮਾਂ (ਅਬਰਾਹਮੀ ਅਤੇ ਗ਼ੈਰ-ਅਬਰਾਹਮੀ ਦੋਹੇਂ) ਵਿੱਚ ਕੀਤਾ ਗਿਆ ਹੈ, ਜਦੋਂ ਦੁਨੀਆ ਦੇ ਵਾਕਿਆਂ ਦਾ ਸਿਖਰਲਾ ਅਤੇ ਆਖ਼ਰੀ ਬਿੰਦੂ ਆਉਣਾ ਮੰਨਿਆ ਜਾਂਦਾ ਹੈ।

ਬਾਹਰਲੇ ਜੋੜ

ਸੋਧੋ