ਕਿਆ ਕੂਲ ਹੈਂ ਹਮ 3 2016 ਵਰ੍ਹੇ ਦੀ ਇੱਕ ਭਾਰਤੀ ਹਿੰਦੀ ਭਾਸ਼ਾ ਦੀ ਸੈਕਸ-ਕਾਮੇਡੀ ਫ਼ਿਲਮ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਤੁਸ਼ਾਰ ਕਪੂਰ, ਆਫ਼ਤਾਬ ਸ਼ਿਵਾਦਾਸਨੀ ਅਤੇ ਮੰਦਨਾ ਕਰੀਮੀ ਹਨ ਅਤੇ ਸਹਾਇਕ ਅਦਾਕਾਰ ਵਜੋਂ ਗਿਜ਼ੇਲ ਠਕਰਾਲ, ਕਲਾਉਡਿਆ ਸਿਜ਼ਲਾ, ਕ੍ਰਿਸ਼ਨਾ ਅਭਿਸ਼ੇਕ, ਸ਼ਕਤੀ ਕਪੂਰ, ਦਰਸ਼ਨ ਜਰੀਵਾਲਾ ਹਨ। ਇਹ 22 ਜਨਵਰੀ 2016 ਨੂੰ ਰੀਲਿਜ਼ ਹੋਈ। ਇਹ ਫ਼ਿਲਮ ਕਿਆ ਕੂਲ ਹੈਂ ਫ਼ਿਲਮ ਲੜੀ ਦੀ ਤੀਜੀ ਫ਼ਿਲਮ ਹੈ।[1]

ਹਵਾਲੇ

ਸੋਧੋ
  1. "Kyaa Kool Hain Hum 3". The Times of India. Retrieved 10 January 2016.