ਕਿਉਲਾਦਿਉ ਕੌਮੀ ਪਾਰਕ
ਕੇਵਲਾਦੇਵ ਕੌਮੀ ਪਾਰਕ, ਭਰਤਪੁਰ, ਰਾਜਸਥਾਨ (ਭਾਰਤ) ਵਿੱਚ ਸਥਿਤ ਇੱਕ ਪ੍ਰਸਿੱਧ ਪੰਛੀ ਪਨਾਹਗਾਹ ਹੈ। ਇਸਨ੍ਹੂੰ ਪਹਿਲਾਂ ਭਰਤਪੁਰ ਪੰਛੀ ਵਿਹਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਨੋਖੇ ਅਤੇ ਲੋਪ ਹੋ ਰਹੀਆਂ ਜਾਤੀਆਂ ਦੇ ਪੰਛੀ ਮਿਲਦੇ ਹਨ, ਜਿਵੇਂ ਸਾਈਬੇਰੀਆ ਤੋਂ ਆਏ ਸਾਰਸ, ਜੋ ਇੱਥੇ ਸਰਦੀਆਂ ਦੇ ਮੌਸਮ ਵਿੱਚ ਆਉਂਦੇ ਹਨ। ਇੱਥੇ 230 ਪ੍ਰਜਾਤੀਆਂ ਦੇ ਪੰਛੀਆਂ ਨੇ ਭਾਰਤ ਦੇ ਰਾਸ਼ਟਰੀ ਪਾਰਕ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ। ਹੁਣ ਇਹ ਇੱਕ ਬਹੁਤ ਵੱਡਾ ਸੈਰਗਾਹ ਬਣ ਗਿਆ ਹੈ, ਜਿੱਥੇ ਸੈਂਕੜੇ ਪੰਛੀਵਿਗਿਆਨੀ ਸੀਤ ਰੁੱਤ ਵਿੱਚ ਆਉਂਦੇ ਹਨ। ਇਸਨ੍ਹੂੰ 1971 ਵਿੱਚ ਰਾਖਵੀਂ ਪੰਛੀ ਪਨਾਹਗਾਹ ਘੋਸ਼ਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ 1985 ਵਿੱਚ ਇਸਨੂੰ ਸੰਸਾਰ ਵਿਰਾਸਤ ਟਿਕਾਣਾ ਵੀ ਘੋਸ਼ਿਤ ਕੀਤਾ ਗਿਆ ਹੈ।[2]
ਕੇਵਲਾਦੇਵ ਕੌਮੀ ਪਾਰਕ | |
---|---|
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ) | |
Location | Bharatpur, ਰਾਜਸਥਾਨ, ਭਾਰਤ |
Nearest city | ਆਗਰਾ, ਉੱਤਰ ਪ੍ਰਦੇਸ਼ |
Area | 2,873 hectare, 29 km2 |
Established | 10 ਮਾਰਚ 1982 |
Visitors | 100,000 (in 2008)[1] |
Governing body | ਰਾਜਸਥਾਨ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ |
ਕਿਸਮ | ਕੁਦਰਤੀ |
ਮਾਪਦੰਡ | X |
ਅਹੁਦਾ | 1985 (9ਵਾਂ ਅਜਲਾਸ) |
ਹਵਾਲਾ ਨੰ. | 340 |
State Party | ਭਾਰਤ |
Region | Asia-Pacific |
Invalid designation | |
ਅਹੁਦਾ | 1 ਅਕਤੂਬਰ 1981 |
ਹਵਾਲੇ
ਸੋਧੋ- ↑ ਫਰਮਾ:NPS Visitation
- ↑ World Heritage Site, UNESCO World Heritage Status.