ਕਿਤਾਬੀ ਕੀੜਾ (German: Der Bücherwurm) ਜਰਮਨ ਚਿੱਤਰਕਾਰ ਅਤੇ ਕਵੀ ਕਾਰਲ ਸਪਿਜ਼ਵੇਗ ਦੁਆਰਾ ਬਣਾਇਆ 1850 ਦਾ ਇੱਕ ਚਿੱਤਰ ਹੈ। ਇਹ ਸਪਿਜ਼ਵੇਗ ਦੀ ਵਿਸ਼ੇਸ਼ ਮਜ਼ਾਹੀਆ ਸ਼ੈਲੀ ਦਾ ਪ੍ਰਤਿਨਿਧ ਹੈ। ਉਸ ਨੂੰ ਬੀਡਾਮਾਇਆ ਯੁੱਗ ਦੇ ਸਭ ਤੋਂ ਮਹੱਤਵਪੂਰਨ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਕਿਤਾਬੀ ਕੀੜਾ
ਕਲਾਕਾਰਕਾਰਲ ਸਪਿਜ਼ਵੇਗ
ਸਾਲ1850
ਕਿਸਮਤੇਲ-ਚਿੱਤਰ
ਪਸਾਰ49.5 ਸਮ × 26.8 ਸਮ (19 12 ਇੰਚ × 10 12 ਇੰਚ)
ਜਗ੍ਹਾMuseum Georg Schäfer, Schweinfurt, Germany

ਹਵਾਲੇ

ਸੋਧੋ
  1. Fritz Novotny, Painting and Sculpture in Europe 1780-1880, p. 227, Yale University Press, 1992.