ਕਿਰਨ ਮਾਰਟਿਨ ਇੱਕ ਬੱਚਿਆਂ ਦੇ ਡਾਕਟਰ, ਸਮਾਜ ਸੇਵਿਕਾ ਅਤੇ ਉਮੀਦ ਦੇ ਸੰਸਥਾਪਕ ਹਨਜੋ ਕਿਹੈ, ਇੱਕ ਗੈਰ-ਸਰਕਾਰੀ ਸੰਸਥਾ ਹੈ,[1] ਅਤੇ ਲਗਭਗ ਦਿੱਲੀ ' ਚ ਕਰੀਬ 50 ਝੁੱਗੀ ਕਲੋਨੀਆ ਅਤੇ ਨੇੜਲੇ ਖੇਤਰ ਵਿੱਚ ਸਿਹਤ ਅਤੇ ਭਾਈਚਾਰੇ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਦੇ ਹਨ।[2] ਇੱਕ ਰਿਪੋਰਟ ਅਨੁਸਾਰ ਝੁੱਗੀ ਵਾਲਿਆਂ ਦੀ ਗਿਣਤੀ 400,000 ਤੋਂ 500,000 ਸੀ.[3][4][5] ਉਹਨਾਂ ਨੂੰ ਭਾਰਤ ਸਰਕਾਰ ਨੇ 2002 ਵਿੱਚ ਚੌਥੇ ਸਭ ਤੋਂ ਉੱਚੇ ਭਾਰਤੀ ਨਾਗਰਿਕ ਸਨਮਾਨ, ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ. [6]

ਕਿਰਨ ਮਾਰਟਿਨ
ਡਾ. ਕਿਰਨ ਮਾਰਟਿਨ
ਜਨਮ (1959-06-09) ਜੂਨ 9, 1959 (ਉਮਰ 64)
ਰਾਸ਼ਟਰੀਅਤਾਭਾਰਤੀ
ਸਿੱਖਿਆਬੈਚੁਲਰ ਆਫ਼ ਮੈਡੀਸਨ ਅਤੇ ਬੈਚੁਲਰ ਆਫ਼ ਸਰਜਰੀ, ਡਿਪਲੋਮਾ ਇਨ ਚਾਈਲਡ ਹੈਲਥ ਐਂਡ ਪੈਡਰੀਆਟਿਕਸ
ਪੇਸ਼ਾਸਮਾਜ ਸੇਵਿਕਾ, ਬੱਚਿਆਂ ਦੀ ਡਾਕਟਰ, ਆਸ਼ਾ ਸੋਸਾਇਟੀ ਦੀ ਸੰਸਥਾਪਕ ਅਤੇ ਨਿਰਦੇਸ਼ਿਕਾ
ਜੀਵਨ ਸਾਥੀਗੋਦਫ੍ਰੇ ਮਾਰਟਿਨ
ਬੱਚੇ2
ਪੁਰਸਕਾਰਪਦਮ ਸ਼੍ਰੀ
ਵੈੱਬਸਾਈਟPersonal blog

ਸ਼ੁਰੂ ਦਾ ਜੀਵਨ ਸੋਧੋ

ਕਿਰਨ ਮਾਰਟਿਨ ਨੇ ਗ੍ਰੈਜੂਏਸ਼ਨ ਵਿੱਚ ਮੈਡੀਕਲ ਦੀ ਪੜ੍ਹਾਈ (ਐਮਬੀਬੀਐਸ), ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਤੋਂ ਅਤੇ ਉਸ ਤੋਂ ਬਾਦ ਮਾਸਟਰਜ਼ ਬਲ ਰੋਗ ਵਿੱਚਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਯੂਨੀਵਰਸਿਟੀ ਤੋਂ 1985 ਵਿੱਚ ਕੀਤਾ.[7][8]

ਅਵਾਰਡ ਅਤੇ ਮਾਨਤਾ ਸੋਧੋ

ਭਾਰਤ ਸਰਕਾਰ ਨੇ ਉਹਨਾਂ ਨੂੰ ਗਣਤੰਤਰ ਦਿਵਸ 2002 ਦੀ ਸਨਮਾਨ ਸੂਚੀ ਵਿੱਚ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਲਈ ਉਹਨਾਂ ਨੂੰ ਸ਼ਾਮਿਲ ਕੀਤਾ. ਮਾਰਟਿਨ ਮਾਨਯੋਗ ਸ੍ਰੀ ਪੀ ਚਿਦੰਬਰਮ, ਭਾਰਤ ਦੇ ਗ੍ਰਹਿ ਮੰਤਰੀ ਅਤੇ ਸਾਬਕਾ ਵਿੱਤ ਮੰਤਰੀ ਨਾਲ ਝੁੱਗੀ ਵਾਲਿਆ ਦਾ ਵਿੱਤ ਸ਼ਮੂਲੀਅਤ ਵਧਾਉਣ ਲਈ ਕੰਮ ਕੀਤਾ  ਅਤੇ ਸ੍ਰੀ ਚਿਦੰਬਰਮ ਨੇ ਆਸ਼ਾ ਦੀ ਉੱਚ ਸਿੱਖਿਆ ਦੀ ਪਹਿਲ ਵਿੱਚ ਡੂੰਘੀ ਰੂਚੀ ਪ੍ਰਗਟ ਕੀਤੀ. ਦਿੱਲੀ ਦੇ ਮੁੱਖ ਮੰਤਰੀ ਨੇ ਮਾਰਟਿਨ ਦੇ ਕੰਮ ਲਈ ਕਈ ਮੌਕਿਆਂ ਤੇ ਸਹਿਯੋਗ ਦਿਖਾਇਆ.

  1. "ABC". ABC. 23 September 2010. Retrieved January 14, 2015.
  2. "Opinion". Opinion. 13 October 2010. Retrieved January 14, 2015.
  3. "In Conversation with Asha founder Dr Kiran Martin". YouTube video. The Conversation. 19 November 2013. Retrieved January 14, 2015.
  4. "AFAS". AFAS. 2014. Retrieved January 14, 2015.
  5. "Ten20". Ten20. 2014. Archived from the original on ਮਾਰਚ 3, 2015. Retrieved January 14, 2015. {{cite web}}: Unknown parameter |dead-url= ignored (|url-status= suggested) (help)
  6. "Padma Awards" (PDF). Padma Awards. 2014. Archived from the original (PDF) on ਨਵੰਬਰ 15, 2014. Retrieved November 11, 2014. {{cite web}}: Unknown parameter |dead-url= ignored (|url-status= suggested) (help)
  7. "India West". India West. 2014. Archived from the original on ਮਈ 5, 2018. Retrieved January 14, 2015. {{cite web}}: Unknown parameter |dead-url= ignored (|url-status= suggested) (help)
  8. "Boston University". Boston University. 5 September 2012. Retrieved January 14, 2015.