ਕਿਰਨ ਹੱਕ
ਕਿਰਨ ਹੱਕ ਇੱਕ ਪਾਕਿਸਤਾਨੀ ਅਭਿਨੇਤਰੀ ਅਤੇ ਮਾਡਲ ਹੈ (ਜਨਮ 26 ਅਕਤੂਬਰ 1988 ਵਿੱਚ ਲਾਹੌਰ)[1][2]
ਸ਼ੁਰੂਆਤੀ ਕਰੀਅਰ
ਸੋਧੋਹੱਕ ਨੇ 2011 ਵਿੱਚ ਇੱਕ ਫੈਸ਼ਨ ਮਾਡਲ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਟੇਲਵਿਜਨ ਅਦਾਕਾਰਾ ਵਨ ਗਈ। 2014 ਵਿੱਚ ਸ਼ਹਿਰ ਏ ਅਜਨਬੀ ਲੜੀਵਾਰ ਵਿੱਚ ਉਫਕ ਦੀ ਭੂਮਿਕਾ ਨਿਭਾਈ ਜਿਹੜਾ ਕੀ ਪਾਕਿਸਤਾਨ ਏ-ਪਲਸ ਚੈਨਲ ਉੱਤੇ ਪ੍ਰਸਾਰਿਤ ਕੀਤਾ ਗਿਆ। ਇਸ ਲੜੀਵਾਰ ਜ਼ਿੰਦਗੀ ਟੀ.ਵੀ. ਨੇ ਫਰਵਰੀ ਤੋਂ ਮਾਰਚ 2016 ਵਿੱਚ ਪ੍ਰਸਾਰਿਤ ਕੀਤਾ।[3][4]
ਡਰਾਮਾ
ਸੋਧੋਸਾਲ | ਲੜੀਵਾਰ | ਭੂਮਿਕਾ | ਚੈਨਲ |
---|---|---|---|
2011 | ਅਕਬਰੀ ਅਸਘਰੀ | ਸ਼ਾਬੋ | ਹਮ ਟੀ.ਵੀ. |
2012 | ਬਾਨੋ ਬਜ਼ਾਰ | ਜੀਓ ਟੀ.ਵੀ. | |
2012 | ਮੈਂ ਮਰ ਗਈ ਸੌਕਤ ਅਲੀ | ਏ ਪਲਸ ਏਂਟਰਟੇਨਰ | |
2012 | ਮੀ ਰਕਸਮ | ਜੀਓ ਟੀ.ਵੀ. | |
2012 | ਸੀਰਤ ਏ ਮੁਸਤਕਿਮ | ਏਕਸਪ੍ਰੈਸ ਏਂਟਰਟੇਨਰ" | |
2012 | ਸਹੇਲੀਆਂ | ਪਰਿਸ਼ੇ | ਪੀ.ਟੀ.ਵੀ. |
2013 | ਲਾਗੇ ਨਾ ਜੀਆ | ਜਸਮੀਨ (ਜੈਜ਼) | ਪੀ.ਟੀ.ਵੀ. |
2013 | ਹਿਸਾਰ ਏ ਇਸ਼ਕ |
ਉਰਦੂ ਵਨ | |
2013 | ਆਏ ਦਸ਼ਟ ਏ ਜੁਨੂਨ | ਹਮ ਟੀ.ਵੀ. | |
2014 | ਸ਼ਹਿਰ-ਏ-ਅਜਨਬੀ | ਉਫਕ | ਏ ਪਲਸ ਏਂਟਰਟੇਨਰ |
2014 | ਲਵ ਲਾਇਫ ਔਰ ਲਾਹੌਰ | ਏ.ਪਲਸ | |
2014 | ਤੁਮ ਮੇਰੇ ਹੀ ਰਹਿਣਾ | ਸੁੰਬਾਈ | ਹਮ ਟੀ.ਵੀ. |
2015 | ਸੰਗਤ | ਫ਼ਰਹ | ਹਮ ਟੀ.ਵੀ. |
2015 | ਮਾਨ | ਵਫਾ | ਹਮ ਟੀ.ਵੀ. |
2015 | ਤੁਮ ਮੇਰੇ ਕਿਆ ਹੋ | ਮਹੀਨ | ਪੀ.ਟੀ.ਵੀ. |
2016 | ਸੰਗਦਿਲ (ਟੀ.ਵੀ. ਲੜੀਵਾਰ)
|
ਸੋਫਿਆ | ਜੀਓ ਏਂਟਰ ਟੇਨਰ |
2016 | ਜ਼ਿੰਦਗੀ ਔਰ ਕਿਤਨੇ ਜਖਮ
|
ਐਮਨ | ਟੀ.ਵੀ. ਵਨ ਗਲੋਬਲ |
2016 | ਨਾਈਮਤ | ਜ਼ਰਾ | ਅਰੀ ਡਿਜਿਟਲ |
2016 | ਕੋਣ ਕਰਤਾ ਹੈ ਵਫਾ |
ਏ ਪਲਸ ਏਂਟਰਟੇਨਰ | |
2017 | ਪਿੰਜਰਾਂ | ਏ ਪਲਸ ਏਂਟਰਟੇਨਰ | |
2017 | ਖਾਲੀ ਹਾਥ(ਜੀਓ ਟੀ.ਵੀ.) | ਸੋਬਿਆ | ਜੀਓ ਏਂਟਰ ਟੇਨਰ |
ਹਵਾਲੇ
ਸੋਧੋ- ↑ "Kiran Haq". www.profilepk.com. Retrieved 2016-04-05.
- ↑ "Kiran Haq: Biography, Profile and Pictures!". Pakistan Showbiz (in ਅੰਗਰੇਜ਼ੀ (ਅਮਰੀਕੀ)). Archived from the original on 2016-04-06. Retrieved 2016-04-05.
{{cite web}}
: Unknown parameter|dead-url=
ignored (|url-status=
suggested) (help) - ↑ "Zindagi to air 'Shehr E Ajnabi' from 3 February | TelevisionPost.com". www.televisionpost.com. Archived from the original on 2016-02-21. Retrieved 2016-04-05.
{{cite web}}
: Unknown parameter|dead-url=
ignored (|url-status=
suggested) (help) - ↑ "Kiran Haq Pictures And Profile - Fashion 2015". www.fashiontrends.pk. Retrieved 2016-04-05.
ਹੋਰ ਦੇਖੋ
ਸੋਧੋ- ਸੂਚੀ ਦੇ ਪਾਕਿਸਤਾਨੀ ਅਭਿਨੇਤਰੀ
- ਸੂਚੀ ਦੇ ਪਾਕਿਸਤਾਨੀ ਮਾਡਲ