ਵਿਆਕਰਨ ਵਿੱਚ ਕਿਰਿਆ ਵਾਕੰਸ਼ ਵਾਕੰਸ਼ ਦੀ ਉਹ ਕਿਸਮ ਹੈ ਜਿਸ ਵਿੱਚ ਘੱਟੋ ਘੱਟ ਇੱਕ ਕਿਰਿਆ ਅਤੇ ਉਸ ਉੱਤੇ ਆਧਾਰਿਤ – ਕਰਮ, ਪੂਰਕ ਅਤੇ ਹੋਰ ਮੋਡੀਫਾਇਰ ਹੁੰਦੇ ਹਨ, ਪਰ ਕਰਤਾ ਸ਼ਾਮਲ ਨਹੀਂ ਹੁੰਦਾ।