ਕਿਲਾਨੌ
ਪਿੰਡ ਕਿਲਾ ਨੌ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟਵਿੱਚ ਪੈਂਦਾ ਹੈ। ਇਸ ਦਾ ਰਕਬਾ 1950ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 4600ਹੈ। ਇਸ ਪਿੰਡ ਦੇਵਿੱਚਡਾਕਘਰ ਵੀ ਹੈ, ਪਿੰਨ ਕੋਡ 151203ਹੈ।ਇਹ ਪਿੰਡ ਫ਼ਰੀਦਕੋਟਸੁਖਣ ਵਾਲਾ ਸੜਕ ਤੇਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਫਰੀਦਕੋਟ6 ਕਿਲੋਮੀਟਰ ਦੂਰ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |