ਕਿਲ੍ਹਾ ਰਿਆਲ ਦੇ ਗੁਆਦਾਲਾਖ਼ਾਰਾ

ਕਿਲ੍ਹਾ ਰਿਆਲ ਦੇ ਗੁਆਦਾਲਾਖ਼ਾਰਾ ਗੁਆਦਾਲਾਖ਼ਾਰਾ, ਸਪੇਨ ਵਿੱਚ ਸਥਿਤ ਹੈ। ਇਸ ਦੀ ਉਸਾਰੀ 9ਵੀਂ ਸਦੀ ਵਿੱਚ ਹੋਈ ਸੀ। ਬਾਅਦ ਦੇ ਸਾਲਾਂ ਵਿੱਚ ਇਸ ਦਾ ਇਸਤੇਮਾਲ ਸ਼ਾਹੀ ਮਹਿਲ ਵਜੋਂ ਹੋਣਾ ਸ਼ੁਰੂ ਹੋ ਗਿਆ ਸੀ।

ਕਿਲ੍ਹਾ ਰਿਆਲ ਦੇ ਗੁਆਦਾਲਾਖ਼ਾਰਾ
Alcázar Real de Guadalajara
Near in ਸਪੇਨ
ਸਾਈਟ ਦਾ ਇਤਿਹਾਸ
ਨਿਰਮਾਣ 9ਵੀਂ ਸਦੀ
ਮੁੜ-ਉਸਾਰੀ 1778
In use 1936

ਇਸ ਦਾ ਖੇਤਰਫਲ ਲਗਭਗ 1 ਏਕੜ ਹੈ ਅਤੇ ਇਹ ਆਲਾਮੀਨ ਤੋਂ ਮਾਦਰੀਦ ਨੂੰ ਜਾਂਦੀ ਪੁਰਾਣੀ ਸੜਕ ਉੱਤੇ ਸਥਿਤ ਹੈ। 1936 ਵਿੱਚ ਇਸਨੂੰ ਤਬਾਹ ਕਰ ਦਿੱਤਾ ਗਿਆ। 1998 ਤੋਂ ਪੁਰਾਤਤਵ ਵਿਗਿਆਨੀ ਇਸ ਦਾ ਨਿਰੱਖਣ ਕਰ ਰਹੇ ਹਨ।

ਇਤਿਹਾਸ

ਸੋਧੋ

ਇਸ ਕਿਲ੍ਹੇ ਦੀ ਉਸਾਰੀ 9ਵੀਂ ਸਦੀ ਵਿੱਚ ਹੋਈ ਸੀ। ਉਸ ਸਮੇਂ ਬਾਨੂ ਸਲੀਮ ਅਤੇ ਬਾਨੂ ਕਾਸੀ ਨਾਂ ਦੇ ਦੋ ਕਬੀਲਿਆਂ ਵਿੱਚ ਜੰਗ ਚੱਲ ਰਹੀ ਸੀ। ਲਗਭਗ 862 ਵਿੱਚ ਹੋਈ ਇੱਕ ਜੰਗ ਦੇ ਵਿੱਚ ਮੂਸਾ ਇਬਨ ਮੂਸਾ ਦੀ ਮੌਤ ਹੋ ਗਈ ਸੀ।[1]

ਗੈਲਰੀ

ਸੋਧੋ

ਹਵਾਲੇ

ਸੋਧੋ
  1. ORTIZ, Antonio. Historia de Guadalajara. Aache editores. Guadalajara, 2006. Páginas 26 a 28.

ਪੁਸਤਕ ਸੂਚੀ

ਸੋਧੋ
  • GARCÍA DE PAZ, José Luis. Castillos y fortificaciones de Guadalajara. Editorial Nueva Alcarria. Guadalajara, 2007. ISBN 978-84-96885-17-2.
  • GARCÍA MARQUINA, Francisco. Castillos de Guadalajara. Institución Provincial de Cultura "Marqués de Santillana". Guadalajara, 1980. ISBN 978-84-500-3807-1.
  • HERRERA CASADO, Antonio. Guía de campo de los castillos de Guadalajara. Aache ediciones. Guadalajara, 2006. ISBN 978-84-96236-89-9.
  • LAYNA SERRANO, Francisco. Castillos de Guadalajara. Ediciones Aache. Guadalajara, 1994. ISBN 978-84-87743-47-4.
  • NAVARRO PALAZÓN, Julio (2006). El alcázar de Guadalajara. Noticias de las excavaciones realizadas durante el year 2005. ISSN 00087505. {{cite book}}: Cite has empty unknown parameter: |volumen= (help); Unknown parameter |publication= ignored (help)
  • PAVÓN MALDONADO, Basilio. Guadalajara medieval: arte y arqueología árabe y mudéjar. CSIC. Madrid, 1984.
  • PRADILLO Y ESTEBAN, Pedro José (2007). El Alcázar Real de Guadalajara. Crónica de un monumento milenario. {{cite book}}: Cite has empty unknown parameter: |volumen= (help); Unknown parameter |publication= ignored (help)
  • PRADILLO Y ESTEBAN, Pedro José (2003). El Alcázar Real de Guadalajara. Un castillo ignorado. ISSN 00087505. {{cite book}}: Cite has empty unknown parameter: |volumen= (help); Unknown parameter |publication= ignored (help)
  • PRADILLO Y ESTEBAN, Pedro José (2006). El Alcázar Real de Guadalajara. Un monumento histórico en proceso de recuperación. ISSN 00087505. {{cite book}}: Cite has empty unknown parameter: |volumen= (help); Unknown parameter |publication= ignored (help)
  • PRADILLO Y ESTEBAN, Pedro José (2000). Yeserías mudéjares en el Alcázar Real de Guadalajara. ISSN 00172715. {{cite book}}: Unknown parameter |publication= ignored (help); Unknown parameter |volumen= ignored (|volume= suggested) (help)

ਬਾਹਰੀ ਸਰੋਤ

ਸੋਧੋ