ਕਿਸਮਤ ਬੇਗ ਪਾਕਿਸਤਾਨ ਲਾਹੋਰ ਦੀ ਇੱਕ ਰੰਗ-ਮੰਚੀ ਅਭਿਨੇਤਰੀ ਅਤੇ ਡਾਂਸਰ ਹੈ। ਜਦੋਂ ਇਹ ਇੱਕ ਪ੍ਰੋਗਾਮ ਤੋਂ ਵਾਪਿਸ ਆ ਰਹੀ ਸੀ ਤਾਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾ ਕੇ ਇਸ ਦੀ ਹੱਤਿਆ ਕਰ ਦਿੱਤੀ ਗਈ।[1]

ਹਵਾਲੇ

ਸੋਧੋ