ਕਿੱਲਿਆਂ ਵਾਲੀ
ਕਿੱਲਿਆਂ ਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਦਾ ਪਿੰਡ ਹੈ ਅਤੇ ਅਬੋਹਰ ਤੋਂ ਸੱਤ ਕਿਲੋਮੀਟਰ ਦੂਰ ਸਥਿਤ ਹੈ।
ਕਿੱਲਿਆਂ ਵਾਲੀ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | 144041 [1] |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਫ਼ਾਜ਼ਿਲਕਾ | ਪਿੰਡ ਸੱਯਦ ਵਾਲੇ ਤੋਂ ਤਿੰਨ ਕਿਲੋਮੀਟਰ |
ਪਿੰਡ ਬਾਰੇ ਜਾਣਕਾਰੀ
ਸੋਧੋਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਂ ਕਿੱਲਿਆਂ ਵਾਲੀ ਲਾਲ ਸਿੰਘ ਹੈ, ਕਿਉਂਕਿ ਇਹ ਪਿੰਡ ਲਾਲ ਸਿੰਘ ਜਾਖੜ ਨੇ ਵਸਾਇਆ ਸੀ।