ਕੀਆਨੂ ਰੀਵਸ (/kˈɑːn/ kay-AH-noo; ਜਨਮ 2 ਸਤੰਬਰ 1964)[1][2] ਇੱਕ ਕਨੇਡੀਅਨ ਅਭਿਨੇਤਾ ਹੈ। ਇਹ ਸਪੀਡ, ਪੋਆਇੰਟ ਬ੍ਰੇਕ ਅਤੇ ਦ ਮੈਟਰਿਕਸ ਨਾਂ ਦੀਆਂ ਫਿਲਮਾਂ ਵਿੱਚ ਆਪਣੇ ਰੋਲ ਲਈ ਮਸ਼ਹੂਰ ਹੈ।

ਕੀਆਨੂ ਰੀਵਸ
Keanu Reeves (Berlin Film Festival 2009).jpg
ਜਨਮਕੀਆਨੂ ਚਾਰਲਸ ਰੀਵਸ
(1964-09-02)ਸਤੰਬਰ 2, 1964
ਬੈਰੂਤ, ਲੈਬਨਾਨ
ਰਾਸ਼ਟਰੀਅਤਾਕਨੇਡੀਅਨ
ਹੋਰ ਨਾਂਮਕੇ. ਸੀ. ਰੀਵਸ
ਕੀਆਨੂ ਰੀਵਸ
ਪੇਸ਼ਾਅਭਿਨੇਤਾ
ਸਰਗਰਮੀ ਦੇ ਸਾਲ1985–ਹੁਣ ਤੱਕ

ਹਵਾਲੇਸੋਧੋ

  1. "Monitor". Entertainment Weekly (1275). September 6, 2013. p. 25. 
  2. "Keanu Reeves biography". Biography.com.