ਕੀਮਾ ਜਾਂ ਕੀਮਾ ਇੱਕ ਰਵਾਇਤੀ ਮੀਟ ਦੀ ਪਕਵਾਨ ਹੈ। ਇਹ ਸ਼ਬਦ ਯੂਨਾਨੀ χυμὸς ਤੋਂ ਲਿੱਤਾ ਗਿਆ ਹੈ ਜੋ ਕੀ ਅਸਲ ਵਿੱਚ ਬਰੀਕ ਕਟੀ ਮੀਟ ਸੀ। ਇਹ ਆਮ ਤੌਰ 'ਤੇ ਮਟਨ ਕੜੀ ਵਿੱਚ ਮਟਰ ਜਾਂ ਆਲੋ ਪਕੇ ਖਾਇਆ ਜਾਂਦਾ ਹੈ। ਕੀਮਾ ਲਗਭਗ ਕਿਸੇ ਵੀ ਮੀਟ ਨਾਲ ਬਣਾਇਆ ਜਾ ਸਕਦਾ ਹੈ। ਇਸਨੂੰ ਤਲਕੇ ਜਾਂ ਭੁੰਨਕੇ ਬਣਾਇਆ ਜਾਂਦਾ ਹੈ ਅਤੇ ਕਬਾਬ ਵਿੱਚ ਬਣਾਇਆ ਜਾਂਦਾ ਹੈ। ਕਿਮੇ ਨੂੰ ਸਮੋਸੇ ਜਾਂ ਨਾਨ ਵਿੱਚ ਵੀ ਭਰਕੇ ਖਾਇਆ ਜਾਂਦਾ ਹੈ। ਅਰਮਾਨੀ ਭਾਸ਼ਾ ਵਿੱਚ ਇਸਨੂੰ ਘੇਮਾਹ ਅਤੇ ਤੁਰਕੀ ਭਾਸ਼ਾ ਵਿੱਚ ਕਿਯਮਾ ਆਖਦੇ ਹਨ।

ਕੀਮਾ
Keema served with pau (Indian bun) popular in the streets of Mumbai, India
ਸਰੋਤ
ਹੋਰ ਨਾਂQeema, Kheema
ਸੰਬੰਧਿਤ ਦੇਸ਼India/Pakistan/Bangladesh/Nepal
ਇਲਾਕਾSouth Asia
ਖਾਣੇ ਦਾ ਵੇਰਵਾ
ਖਾਣਾFood
ਮੁੱਖ ਸਮੱਗਰੀMeat, peas or potatoes

ਸਮੱਗਰੀ

ਸੋਧੋ

ਕੀਮਾ ਦੇ ਸਮੱਗਰੀ ਆਮ ਤੌਰ 'ਤੇ ਬਾਰੀਕ ਕੱਟੇ ਹੋਏ ਮੀਟ, ਘਿਉ / ਮੱਖਣ, ਪਿਆਜ਼, ਲਸਣ, ਅਦਰਕ,ਮਿਰਚ, ਹਰੀ ਮਟਰ ਅਤੇ ​ਮਸਾਲੇ ਹੁੰਦੇ ਹਨ।

ਹਵਾਲੇ

ਸੋਧੋ