ਕੀਲ (ਇਸ ਅਵਾਜ਼ ਬਾਰੇ [kiːl] ) ਉੱਤਰੀ ਜਰਮਨੀ ਦਾ ਇੱਕ ਸ਼ਹਿਰ ਹੈ। ਇਹ ਜਰਮਨੀ ਦੇ ਰਾਜ ਸ਼ਲੈਸਵਿਗ-ਹੋਲਸਟੀਨ ਦੀ ਰਾਜਧਾਨੀ ਹੈ। ਇਸਦੀ ਆਬਾਦੀ 239,526 ਹੈ।[1] ਇਹ ਸਮੁੰਦਰੀ ਜਲਵਾਯੂ ਵਾਲਾ ਸ਼ਹਿਰ ਹੈ।


ਹਵਾਲੇਸੋਧੋ