ਕੁਆਂਟਮ ਟੱਨਲਿੰਗ
ਕੁਆਂਟਮ ਟੱਨਲਿੰਗ ਜਾਂ ਟੱਨਲਿੰਗ (ਸੁਰੰਗ ਬਣਾਉਣਾ) ਓਸ ਕੁਆਂਟਮ ਮਕੈਨੀਕਲ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕੋਈ ਕਣ ਕਿਸੇ ਬੈਰੀਅਰ ਨੂੰ ਇਸ ਤਰਾਂ ਸੁਰੰਗ ਬਣਾ ਕੇ ਲੰਘ ਜਾਂਦਾ ਹੈ ਕਿ ਕਲਾਸੀਕਲ ਤੌਰ 'ਤੇ ਇੰਝ ਕਰ ਹੀ ਨਹੀਂ ਸਕਦਾ ਸੀ। ਇਹ ਕਈ ਭੌਤਿਕੀ ਵਰਤਾਰਿਆਂ ਅੰਦਰ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੀ ਹੈ, ਜਿਵੇਂ ਸੂਰਜ ਵਰਗੇ ਮੁੱਖ ਲੜੀ ਦੇ ਤਾਰਿਆਂ ਵਿੱਚ ਵਾਪਰਨ ਵਾਲਾ ਨਿਊਕਲੀਅਰ ਫਿਊਜ਼ਨ।[1] ਇਸਦੀਆਂ ਮਹੱਤਵਪੂਰਨ ਐਪਲੀਕੇਸ਼ਨਾਂ ਟੱਨਲ ਡਾਇਓਡ,[2] ਕੁਆਂਟਮ ਕੰਪਿਊਟਿੰਗ, ਅਤੇ ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ ਵਰਗੇ ਮਾਡਰਨ ਡਿਵਾਈਸਾਂ ਵਿੱਚ ਹਨ। ਇਸ ਪ੍ਰਭਾਵ ਨੂੰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਨੁਮਾਨਿਤ ਕੀਤਾ ਗਿਆ ਸੀ। ਅਤੇ ਇੱਕ ਸਰਵ ਸਧਾਰਨ ਵਰਤਾਰੇ ਦੇ ਤੌਰ 'ਤੇ ਇਸਦੀ ਸਵੀਕ੍ਰਿਤੀ ਅੱਧੀ ਸਦੀ ਤੱਕ ਆਈ ਸੀ।[3]
ਟੱਨਲਿੰਗ ਨੂੰ ਅਕਸਰ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਅਤੇ ਪਦਾਰਥ ਦੀ ਵੇਵ-ਪਾਰਟੀਕਲ ਡਿਓਐਲਟੀ ਵਰਤ ਕੇ ਸਮਝਾਇਆ ਜਾਂਦਾ ਹੈ। ਸ਼ੁੱਧ ਕੁਆਂਟਮ ਮਕੈਨੀਕਲ ਧਾਰਨਾਵਾਂ ਵਰਤਾਰੇ ਪ੍ਰਤਿ ਕੇਂਦਰੀ ਹਨ, ਇਸਲਈ ਕੁਆਂਟਮ ਟੱਨਲਿੰਗ ਕੁਆਂਟਮ ਮਕੈਨਿਕਸ ਦੇ ਉੱਤਮ ਨਤੀਜਿਆਂ ਵਿੱਚੋਂ ਇੱਕ ਹੈ।
ਇਤਿਹਾਸ
ਸੋਧੋਧਾਰਨਾ ਪ੍ਰਤਿ ਜਾਣ-ਪਛਾਣ
ਸੋਧੋਟੱਨਲਿੰਗ ਸਮੱਸਿਆ
ਸੋਧੋਸਬੰਧਤ ਵਰਤਾਰਾ
ਸੋਧੋਉਪਯੋਗ
ਸੋਧੋਰੇਡੀਓਐਕਟਿਵ ਡਿਸੇਅ
ਸੋਧੋਤਤਕਾਲ ਡੀ.ਐੱਨ.ਏ. ਮਿਊਟੇਸ਼ਨ
ਸੋਧੋਠੰਢਾ ਨਿਕਾਸ
ਸੋਧੋਟੱਨਲ ਜੰਕਸ਼ਨ
ਸੋਧੋਟੱਨਲ ਡਾਇਓਡ
ਸੋਧੋਟੱਨਲ ਫੀਲਡ ਪ੍ਰਭਾਵ ਟ੍ਰਾਂਜ਼ਿਸਟਰ
ਸੋਧੋਕੁਆਂਟਮ ਸੁਚਾਲਕਤਾ
ਸੋਧੋਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ
ਸੋਧੋਪ੍ਰਕਾਸ਼ ਤੋਂ ਤੇਜ਼
ਸੋਧੋਕੁਆਂਟਮ ਟੱਨਲਿੰਗ ਦੀਆਂ ਗਣਿਤਿਕ ਚਰਚਾਵਾਂ
ਸੋਧੋਸ਼੍ਰੋਡਿੰਜਰ ਇਕੁਏਸ਼ਨ
ਸੋਧੋWKB ਸੰਖੇਪਤਾ
ਸੋਧੋਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Serway; Vuille (2008). College Physics. Vol. 2 (Eighth ed.). Belmont: Brooks/Cole. ISBN 978-0-495-55475-2.
- ↑ Taylor, J. (2004). Modern Physics for Scientists and Engineers. Prentice Hall. p. 234. ISBN 0-13-805715-X.
- ↑ Razavy, Mohsen (2003). Quantum Theory of Tunneling. World Scientific. pp. 4, 462. ISBN 9812564888.
ਹੋਰ ਲਿਖਤਾਂ
ਸੋਧੋ- N. Fröman and P.-O. Fröman (1965). JWKB Approximation: Contributions to the Theory. Amsterdam: North-Holland.
- Razavy, Mohsen (2003). Quantum Theory of Tunneling. World Scientific. ISBN 981-238-019-1.
- Griffiths, David J. (2004). Introduction to Quantum Mechanics (2nd ed.). Prentice Hall. ISBN 0-13-805326-X.
- James Binney and Skinner, D. (2010). The Physics of Quantum Mechanics: An Introduction (3rd ed.). Cappella Archive. ISBN 1-902918-51-7.
- Liboff, Richard L. (2002). Introductory Quantum Mechanics. Addison-Wesley. ISBN 0-8053-8714-5.
- Vilenkin, Alexander; Vilenkin, Alexander; Winitzki, Serge (2003). "Particle creation in a tunneling universe". Physical Review D. 68 (2): 023520. arXiv:gr-qc/0210034. Bibcode:2003PhRvD..68b3520H. doi:10.1103/PhysRevD.68.023520.
ਬਾਹਰੀ ਲਿੰਕ
ਸੋਧੋ- Animation, applications and research linked to tunnel effect and other quantum phenomena (Université Paris Sud)
- Animated illustration of quantum tunnelling
- Animated illustration of quantum tunnelling in a RTD device