ਕੁਆਂਟਮ ਟੱਨਲਿੰਗ ਜਾਂ ਟੱਨਲਿੰਗ (ਸੁਰੰਗ ਬਣਾਉਣਾ) ਓਸ ਕੁਆਂਟਮ ਮਕੈਨੀਕਲ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕੋਈ ਕਣ ਕਿਸੇ ਬੈਰੀਅਰ ਨੂੰ ਇਸ ਤਰਾਂ ਸੁਰੰਗ ਬਣਾ ਕੇ ਲੰਘ ਜਾਂਦਾ ਹੈ ਕਿ ਕਲਾਸੀਕਲ ਤੌਰ 'ਤੇ ਇੰਝ ਕਰ ਹੀ ਨਹੀਂ ਸਕਦਾ ਸੀ। ਇਹ ਕਈ ਭੌਤਿਕੀ ਵਰਤਾਰਿਆਂ ਅੰਦਰ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੀ ਹੈ, ਜਿਵੇਂ ਸੂਰਜ ਵਰਗੇ ਮੁੱਖ ਲੜੀ ਦੇ ਤਾਰਿਆਂ ਵਿੱਚ ਵਾਪਰਨ ਵਾਲਾ ਨਿਊਕਲੀਅਰ ਫਿਊਜ਼ਨ[1] ਇਸਦੀਆਂ ਮਹੱਤਵਪੂਰਨ ਐਪਲੀਕੇਸ਼ਨਾਂ ਟੱਨਲ ਡਾਇਓਡ,[2] ਕੁਆਂਟਮ ਕੰਪਿਊਟਿੰਗ, ਅਤੇ ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ ਵਰਗੇ ਮਾਡਰਨ ਡਿਵਾਈਸਾਂ ਵਿੱਚ ਹਨ। ਇਸ ਪ੍ਰਭਾਵ ਨੂੰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਨੁਮਾਨਿਤ ਕੀਤਾ ਗਿਆ ਸੀ। ਅਤੇ ਇੱਕ ਸਰਵ ਸਧਾਰਨ ਵਰਤਾਰੇ ਦੇ ਤੌਰ 'ਤੇ ਇਸਦੀ ਸਵੀਕ੍ਰਿਤੀ ਅੱਧੀ ਸਦੀ ਤੱਕ ਆਈ ਸੀ।[3]

ਟੱਨਲਿੰਗ ਨੂੰ ਅਕਸਰ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਅਤੇ ਪਦਾਰਥ ਦੀ ਵੇਵ-ਪਾਰਟੀਕਲ ਡਿਓਐਲਟੀ ਵਰਤ ਕੇ ਸਮਝਾਇਆ ਜਾਂਦਾ ਹੈ। ਸ਼ੁੱਧ ਕੁਆਂਟਮ ਮਕੈਨੀਕਲ ਧਾਰਨਾਵਾਂ ਵਰਤਾਰੇ ਪ੍ਰਤਿ ਕੇਂਦਰੀ ਹਨ, ਇਸਲਈ ਕੁਆਂਟਮ ਟੱਨਲਿੰਗ ਕੁਆਂਟਮ ਮਕੈਨਿਕਸ ਦੇ ਉੱਤਮ ਨਤੀਜਿਆਂ ਵਿੱਚੋਂ ਇੱਕ ਹੈ।

ਇਤਿਹਾਸ ਸੋਧੋ

ਧਾਰਨਾ ਪ੍ਰਤਿ ਜਾਣ-ਪਛਾਣ ਸੋਧੋ

Animation showing the tunnel effect and its application to an STM
 
Quantum tunnelling through a barrier. The energy of the tunnelled particle is the same but the amplitude is decreased.
 
Quantum tunnelling through a barrier. At the origin (x=0), there is a very high, but narrow potential barrier. A significant tunnelling effect can be seen.

ਟੱਨਲਿੰਗ ਸਮੱਸਿਆ ਸੋਧੋ

ਸਬੰਧਤ ਵਰਤਾਰਾ ਸੋਧੋ

ਉਪਯੋਗ ਸੋਧੋ

ਰੇਡੀਓਐਕਟਿਵ ਡਿਸੇਅ ਸੋਧੋ

ਤਤਕਾਲ ਡੀ.ਐੱਨ.ਏ. ਮਿਊਟੇਸ਼ਨ ਸੋਧੋ

ਠੰਢਾ ਨਿਕਾਸ ਸੋਧੋ

ਟੱਨਲ ਜੰਕਸ਼ਨ ਸੋਧੋ

ਟੱਨਲ ਡਾਇਓਡ ਸੋਧੋ

ਟੱਨਲ ਫੀਲਡ ਪ੍ਰਭਾਵ ਟ੍ਰਾਂਜ਼ਿਸਟਰ ਸੋਧੋ

ਕੁਆਂਟਮ ਸੁਚਾਲਕਤਾ ਸੋਧੋ

ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ ਸੋਧੋ

ਪ੍ਰਕਾਸ਼ ਤੋਂ ਤੇਜ਼ ਸੋਧੋ

ਕੁਆਂਟਮ ਟੱਨਲਿੰਗ ਦੀਆਂ ਗਣਿਤਿਕ ਚਰਚਾਵਾਂ ਸੋਧੋ

ਸ਼੍ਰੋਡਿੰਜਰ ਇਕੁਏਸ਼ਨ ਸੋਧੋ

WKB ਸੰਖੇਪਤਾ ਸੋਧੋ

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. Serway; Vuille (2008). College Physics. Vol. 2 (Eighth ed.). Belmont: Brooks/Cole. ISBN 978-0-495-55475-2.
  2. Taylor, J. (2004). Modern Physics for Scientists and Engineers. Prentice Hall. p. 234. ISBN 0-13-805715-X.
  3. Razavy, Mohsen (2003). Quantum Theory of Tunneling. World Scientific. pp. 4, 462. ISBN 9812564888.

ਹੋਰ ਲਿਖਤਾਂ ਸੋਧੋ

ਬਾਹਰੀ ਲਿੰਕ ਸੋਧੋ