ਕੁਈਗਨਯਾਰ (ਉਜ਼ਬੇਕ: Куйганёр, Kuyganyor, ਰੂਸੀ: Куйганъяр) ਅੰਦੀਜਾਨ ਖੇਤਰ ਵਿੱਚ ਇੱਕ ਸ਼ਹਿਰੀ ਅਬਾਦੀ ਹੈ। ਇਹ ਅੰਦੀਜਾਨ ਜ਼ਿਲ੍ਹੇ ਦੀ ਰਾਜਧਾਨੀ ਹੈ ਅਤੇ ਇਸਦਾ ਪ੍ਰਸ਼ਾਸਕੀ ਕੇਂਦਰ ਹੈ। 1989 ਵਿੱਚ ਇਸਦੀ ਅਬਾਦੀ 8426 ਸੀ।[1]

ਕੁਈਗਨਯਾਰ
ਸ਼ਹਿਰੀ ਅਬਾਦੀ
ਕੁਈਗਨਯਾਰ is located in ਉਜ਼ਬੇਕੀਸਤਾਨ
ਕੁਈਗਨਯਾਰ
ਕੁਈਗਨਯਾਰ
ਉਜ਼ਬੇਕੀਸਤਾਨ ਵਿੱਚ ਕੁਈਗਨਯਾਰ
ਗੁਣਕ: 40°51′40″N 72°18′40″E / 40.86111°N 72.31111°E / 40.86111; 72.31111
ਦੇਸ਼ ਉਜ਼ਬੇਕੀਸਤਾਨ
ਖੇਤਰਅੰਦੀਜਾਨ ਖੇਤਰ
ਜ਼ਿਲ੍ਹਾਅੰਦੀਜਾਨ ਜ਼ਿਲ੍ਹਾ
ਸ਼ਹਿਰੀ ਅਬਾਦੀ ਦਾ ਦਰਜਾ1978
ਆਬਾਦੀ
 (2001)
 • ਕੁੱਲ9,200
ਸਮਾਂ ਖੇਤਰਯੂਟੀਸੀ+5 (UZT)

ਹਵਾਲੇ

ਸੋਧੋ
  1. "Population census-1989". Archived from the original on 2012-02-04. Retrieved 2017-10-22. {{cite web}}: Unknown parameter |dead-url= ignored (|url-status= suggested) (help)