ਕੁਨਰ ਸੂਬਾ
ਕੁਨਰ (ਪਸ਼ਤੋ: کونړ, ਫ਼ਾਰਸੀ: کنر) ਅਫ਼ਗ਼ਾਨਿਸਤਾਨ ਦੇ 34 ਸੂਬਿਆਂ ਵਿੱਚੋਂ ਇੱਕ ਸੂਬਾ ਹੈ ਅਤੇ ਇਹ ਉੱਤਰ-ਪੂਰਬ ਸਥਿਤੀ ਵਿੱਚ ਸਥਿੱਤ ਹੈ। ਇਸ ਸੂਬੇ ਦੀ ਰਾਜਧਾਨੀ ਅਸਦਾਬਾਦ ਹੈ। ਇਸ ਦੀ ਆਬਾਦੀ 428,800 ਹੈ।
ਕੁਨਰ کونړ | |
---|---|
ਸੂਬਾ | |
2012 ਵਿੱਚ ਕੁਨਰ ਸੂਬੇ ਦਾ ਵਾਟਾਪੁਰ ਜਿਲ੍ਹਾ | |
ਅਫ਼ਗ਼ਾਨਿਸਤਾਨ ਦਾ ਨਕਸ਼ਾ ਜਿਸ ਵਿੱਚ ਕੁਨਰ ਨੂੰ ਵੀ ਵਿਖਾਇਆ ਗਿਆ ਹੈ | |
ਦੇਸ਼ | ![]() |
ਰਾਜਧਾਨੀ | ਅਸਦਾਬਾਦ, ਅਫ਼ਗ਼ਾਨਿਸਤਾਨ |
ਸਰਕਾਰ | |
• ਗਵਰਨਰ | ਵਾਹਿਦੁਲਾਹ ਕਾਲਿਮਜਾਏ |
Area | |
• Total | 4,339 km2 (1,675 sq mi) |
ਅਬਾਦੀ | |
• ਕੁੱਲ | 4,28,800 |
• ਘਣਤਾ | 99/km2 (260/sq mi) |
ਟਾਈਮ ਜ਼ੋਨ | +4:30 |
ISO 3166 ਕੋਡ | AF-KNR |
ਮੁੱਖ ਭਾਸ਼ਾਵਾਂ | ਪਸ਼ਤੋ ਭਾਸ਼ਾ |
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |