ਕੁਬਜਿਕ
ਕੁਬਜਿਕ (ਸੰਸਕ੍ਰਿਤ: कुब्जिक, ਕੁਬਜਿਕ ਨੂੰ ਵਾਕ੍ਰੇਸਵਰੀ, ਵਕਰਿਕਾ, ਚਿਨੀਜੀਨੀ ਵੀ ਕਿਹਾ ਜਾਂਦਾ ਹੈ) ਕੁਬਜਿਕਮਾਤਾ ਦੀ ਮੁੱਖ ਦੇਵੀ ਹੈ।[1] ਕੁਬਜਿਕਾ ਦੀ ਪੂਜਾ 12ਵੀਂ ਸਦੀ 'ਚ ਆਦਿਸ਼ਕਤੀ ਦੇ ਪੱਖ ਤੋਂ ਪੁਜਿਆ ਜਾਂਦਾ ਹੈ।[2] ਉਸ ਨੂੰ ਤਾਂਤ੍ਰਿਕ ਅਭਿਆਸ 'ਚ ਸਰਾਹਿਆ ਜਾਂਦਾ ਹੈ ਜਿਸ ਦੀ ਕੌਲਾ ਪਰੰਪਰਾ 'ਚ ਪਾਲਣਾ ਕੀਤੀ ਜਾਂਦੀ ਹੈ।[3]
ਨਿਰੁਕਤੀ
ਸੋਧੋਹਵਾਲੇ
ਸੋਧੋ- ↑ Dyczkowski, M. S. (1989). The canon of the Saivagama and the Kubjika Tantras of the western Kaula tradition. Motilal Banarsidass Publications.
- ↑ Dyczkowski, M. S. (2001). The cult of the goddess Kubjika: a preliminary comparative textual and anthropological survey of a secret Newar goddess. Franz Steiner Verlag.
- ↑ White, D. G. (2001). Tantra in practice (Vol. 8). Motilal Banarsidass Publ.
- ↑ "Goddess Kubjika – A short overview". Retrieved 15 March 2017.
ਹੋਰ ਦੇਖੋ
ਸੋਧੋ- ਕਸ਼ਮੀਰ ਸ਼ਿਵਵਾਦ
- ਸ਼ਕਤੀਵਾਦ