ਕੁਬੇਰ ਨਾਥ ਰਾਏ (26 ਮਾਰਚ 1933 - 5 ਜੂਨ 1996) ਹਿੰਦੀ ਲਲਿਤ ਨਿਬੰਧ ਪਰੰਪਰਾ ਦਾ ਮਹੱਤਵਪੂਰਨ ਹਸਤਾਖਰ, ਸਾਂਸਕ੍ਰਿਤਕ ਨਿਬੰਧਕਾਰ ਅਤੇ ਭਾਰਤੀ ਚਿੰਤਕ ਸੀ। ਉਸ ਦੀ ਗਿਣਤੀ ਆਚਾਰੀਆ ਹਜ਼ਾਰੀਪ੍ਰਸਾਦ ਦਿਵੇਦੀ ਅਤੇ ਵਿਦਿਆਨਿਵਾਸ ਮਿਸ਼ਰਾ ਵਰਗੇ ਨਾਮਵਰ ਨਿਬੰਧਕਾਰਾਂ ਦੇ ਨਾਲ ਕੀਤੀ ਜਾਂਦੀ ਹੈ। ਉਸ ਦੀ ਸਮੁੱਚੀ ਲੇਖਣੀ ਭਾਰਤੀਅਤਾ ਦੀ ਪਹਿਚਾਣ ਅਤੇ ਉਸ ਦੀ ਵਿਆਖਿਆ ਨੂੰ ਸਮਰਪਤ ਰਹੀ ਹੈ।

ਕੁਬੇਰ ਨਾਥ ਰਾਏ
ਜਨਮ(1933-03-26)26 ਮਾਰਚ 1933
Matsa Village, Dildarnagar Kamsar, Ghazipur, Uttar Pradesh, British।ndia
ਮੌਤ5 ਜੂਨ 1996(1996-06-05) (ਉਮਰ 63)
ਕਿੱਤਾਲੇਖਕ, ਨਿਬੰਧਕਾਰ,ਚਿੰਤਕ
ਰਾਸ਼ਟਰੀਅਤਾ।ndian
ਪ੍ਰਮੁੱਖ ਕੰਮGandha Madan, Priya neel-kanti, Ras Aakhetak, Vishad Yog etc.
ਪ੍ਰਮੁੱਖ ਅਵਾਰਡBharatiya Jnanpith