ਕੁਰਕੁਰੇ ਇੱਕ ਬ੍ਰਾਂਡ ਹੈ ਜੋ ਮੱਕੀ ਅਤੇ ਚਾਵਲ ਤੋਂ ਵੱਖ-ਵੱਖ ਸੁਆਦ ਦੇ ਸਨੈਕਸ ਤਿਆਰ ਕਰਦੀ ਹੈ। ਇਹ ਬ੍ਰਾਂਡ ਭਾਰਤੀ ਪੈਪਸੀਕੋ ਦੁਆਰਾ ਪੈਦਾ ਅਤੇ ਵਿਕਸਿਤ ਕੀਤੀ ਗਈ ਹੈ। ਕੁਰਕੁਰੇ ਪੂਰੇ ਭਾਰਤ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ 1999 ਵਿੱਚ ਇਸ ਦੀ ਸ਼ੁਰੂਆਤ ਹੋਈ।

ਕੁਰਕੁਰੇ
ਤਸਵੀਰ:Kurkuresnack.png
Product typeCorn puffs
Ownerਪੈਪਸੀਕੋ
Countryਭਾਰਤ
Introduced1999
Marketsਭਾਰਤ
ਕੀਨੀਆ
ਕਨੇਡਾ
ਪਾਕਿਸਤਾਨ
WebsiteOfficial website

ਸਮੱਗਰੀ

ਸੋਧੋ

ਕੁਰਕੁਰੇ ਚੌਲ, ਮੱਕੀ, ਛੋਲੇ ਦੇ ਆਟੇ, ਲੂਣ, ਸਬਜੀਆਂ ਦਾ ਤੇਲ ਅਤੇ ਮਸਾਲਿਆਂ ਨਾਲ ਬਣਾਏ ਜਾਂਦੇ ਹਨ।

ਸੁਆਦ

ਸੋਧੋ
  • ਮਸਾਲਾ ਮੰਚ (ਚਟਪਟਾ)
  • ਗ੍ਰੀਨ ਚਟਨੀ
  • ਚਿੱਲੀ ਚਟਕਾ
  • ਟਮਾਟਰ ਹੈਦਰਾਬਾਦੀ ਸਟਾਇਲ
  • ਮਾਲਾਬਾਰ ਮਸਾਲਾ ਸਟਾਇਲ
  • ਮਸਾਲਾ ਟਵਿਸਟਸ (ਸੋਲਿਡ ਮਸਤੀ)
  • ਦੇਸੀ ਬੀਟਸ
  • ਨੋਟੀ ਟਮੈਟੋਜ਼
  • ਪਫ਼ਕੋਰਨ (ਯਮੀ ਚੀਜ਼)
  • ਹੈਦਰਾਬਾਦੀ ਹੰਗਾਮਾ
  • ਜ਼ਿਗ ਜ਼ੈਗ
  • ਪਫ਼ ਕੋਰਨ
  • ਕੋਰਨ ਕਪਸ
  • ਸੋਲਿਡ ਮਸਤੀ

ਮਾਰਕੀਟਿੰਗ

ਸੋਧੋ

2004 ਵਿੱਚ ਭਾਰਤੀ ਅਭਿਨੇਤਰੀ ਜੂਹੀ ਚਾਵਲਾ ਨੇ ਕੁਰਕੁਰੇ ਦੀ ਮਸ਼ਹੂਰੀ ਲਈ ਕੰਮ ਕੀਤਾ। ਇਸ ਤੋਂ ਬਾਅਦ 2012 ਵਿੱਚ ਪ੍ਰੀਨਿਤੀ ਚੋਪੜਾ,ਕੁਨਾਲ ਕਪੂਰ,ਬੋਮਨ ਇਰਾਨੀ,ਰਾਮਾ ਕ੍ਰਿਸ਼ਨ,ਫਰੀਦਾ ਜਲਾਲ ਨੇ ਕੁਰਕੁਰੇ ਦੀ ਮਸ਼ਹੂਰੀ ਲਈ ਕੰਮ ਦੁਬਾਰਾ ਸ਼ੁਰੂ ਕੀਤਾ। ਪਾਕਿਸਤਾਨ ਵਿੱਚ ਕੁਰਕੁਰੇ ਬਣਾਉਣ ਦੀ ਸ਼ੁਰੂਆਤ 2007 ਵਿੱਚ,ਪਾਕਿਸਤਾਨ ਪੈਪਸੀਕੋ,ਦੁਆਰਾ ਕੀਤੀ ਗਈ।