ਕੁਰਸੀ (ਕਹਾਣੀ)
ਕੁਰਸੀ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਲਿਖੀ ਪੰਜਾਬੀ ਦੀ ਨਿੱਕੀ ਕਹਾਣੀ ਹੈ ਜਿਸ ਵਿੱਚ ਕਹਾਣੀ ਦੇ ਕੇਂਦਰੀ ਪਾਤਰ, ਅਰਜਣ ਅਮਲੀ ਦੇ ਦੁਖਾਂਤ ਰਾਹੀਂ ਪੰਜਾਬ ਦੇ ਸੱਭਿਆਚਾਰਕ ਨਿਘਾਰ ਨੂੰ ਪ੍ਰ੍ਕਾਸ਼ਤ ਕੀਤਾ ਗਿਆ ਹੈ। ਕਹਾਣੀ ਵਿੱਚ ਬਹੁਤ ਥਾਂਈਂ ਗੱਲਾਂ, 'ਅਰਜਣ ਦੇ ਨਗੋਜਿਆਂ ਵਾਂਗ ਆਕਾਸ਼ ਤੱਕ ਉਡਾਣ ਭਰਦੀਆਂ ਹਨ।'[2]
"ਕੁਰਸੀ" | |
---|---|
ਲੇਖਕ ਰਘੁਬੀਰ ਢੰਡ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ | ਸਿਰਜਣਾ,ਮੈਗਜ਼ੀਨ ਵਿੱਚ ਪਹਿਲੀ ਵਾਰ ਛਪੀ ਕਹਾਣੀ ਸੰਗ੍ਰਹਿ ਕੁਰਸੀ[1] ਵਿੱਚ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਹਵਾਲੇ
ਸੋਧੋ- ↑ http://webopac.puchd.ac.in/w21OneItem.aspx?xC=283354
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2013-08-08.