ਵਿਆਕਰਨਿਕ‌‌ ਕੁਰੀਤ ਵਿੱਚ ਧਾਤੂ ਤੋਂ ਇਲਾਵਾ ਕਿਸੇ ਹੋਰ ਥਾਂ ਤੋਂ ਕੁੱਝ ਸ਼ਬਦ ਦੇ ਰੂਪ ਲਏ ਜਾਂਦੇ ਹਨ। ਅਕਸਰ ਸਭ ਤੋਂ ਆਮ ਕਿਰਿਆਵਾਂ ਦੇ ਕੁਰੀਤੇ ਰੂਪਾਂਤਰ ਹੁੰਦੇ ਹਨ।[1]

ਪੰਜਾਬੀ ਉਦਾਹਰਨ

ਸੋਧੋ

ਪੂਰਨ ਕਾਰਦੰਤਕ

ਸੋਧੋ
ਆਣਾ ਆਂਦਾ
ਸਮਾਣਾ ਸਮਾਣਾ

ਹਵਾਲੇ

ਸੋਧੋ
  1. ਦੁਨੀ ਚੰਦ੍ਰ (1964), ਪੰਜਾਬੀ ਭਾਸ਼ਾ ਦਾ ਵਿਆਕਰਣ, ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, pp. ੧੧੪-੧੧੬, OCLC 570955842, ਵਿਕੀਡਾਟਾ Q114066191