ਕੁਲਬੀਰ ਮਲਿਕ
ਪੰਜਾਬੀ ਲੇਖਕ
ਕੁਲਬੀਰ ਮਲਿਕ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਦਾ ਇੱਕ ਨਾਟਕਕਾਰ ਹੈ। ਉਸ ਦਾ ਨਾਟ-ਸੰਗ੍ਰਹਿ 'ਪਾਵੇਲ' ਪੰਜ-ਆਬ ਪ੍ਰਕਾਸ਼ਨ ਤੋਂ 2012 ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਇੱਕ ਪੂਰਾ ਨਾਟਕ 'ਮਹਾਭਾਰਤ' ਅਤੇ ਚਾਰ ਇਕਾਂਗੀਆਂ/ਲਘੂ ਨਾਟਕ 'ਸੁਪਨਾ', ਆਪਣੇ ਹਿੱਸੇ ਦਾ ਚਾਨਣ', ਸਰਵਣ' ਅਤੇ ਪਾਵੇਲ ਆਦਿ ਸ਼ੁਮਾਰ ਹਨ।